ਨਹਮਯਾਹ 8:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਨਕਲਨਵੀਸ* ਅਜ਼ਰਾ ਲੱਕੜ ਦੇ ਉਸ ਮੰਚ ʼਤੇ ਖੜ੍ਹਾ ਸੀ ਜੋ ਇਸ ਮੌਕੇ ਲਈ ਤਿਆਰ ਕੀਤਾ ਗਿਆ ਸੀ; ਉਸ ਨਾਲ ਉਸ ਦੇ ਸੱਜੇ ਪਾਸੇ ਮਤਿਥਯਾਹ, ਸ਼ਮਾ, ਅਨਾਯਾਹ, ਊਰੀਯਾਹ, ਹਿਲਕੀਯਾਹ ਅਤੇ ਮਾਸੇਯਾਹ ਖੜ੍ਹੇ ਸਨ; ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ,+ ਹਾਸ਼ੁਮ, ਹਸ਼-ਬਦਾਨਾਹ, ਜ਼ਕਰਯਾਹ ਅਤੇ ਮਸ਼ੂਲਾਮ ਸਨ।
4 ਨਕਲਨਵੀਸ* ਅਜ਼ਰਾ ਲੱਕੜ ਦੇ ਉਸ ਮੰਚ ʼਤੇ ਖੜ੍ਹਾ ਸੀ ਜੋ ਇਸ ਮੌਕੇ ਲਈ ਤਿਆਰ ਕੀਤਾ ਗਿਆ ਸੀ; ਉਸ ਨਾਲ ਉਸ ਦੇ ਸੱਜੇ ਪਾਸੇ ਮਤਿਥਯਾਹ, ਸ਼ਮਾ, ਅਨਾਯਾਹ, ਊਰੀਯਾਹ, ਹਿਲਕੀਯਾਹ ਅਤੇ ਮਾਸੇਯਾਹ ਖੜ੍ਹੇ ਸਨ; ਉਸ ਦੇ ਖੱਬੇ ਪਾਸੇ ਪਦਾਯਾਹ, ਮੀਸ਼ਾਏਲ, ਮਲਕੀਯਾਹ,+ ਹਾਸ਼ੁਮ, ਹਸ਼-ਬਦਾਨਾਹ, ਜ਼ਕਰਯਾਹ ਅਤੇ ਮਸ਼ੂਲਾਮ ਸਨ।