-
ਬਿਵਸਥਾ ਸਾਰ 23:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 “ਕੋਈ ਵੀ ਅੰਮੋਨੀ ਜਾਂ ਮੋਆਬੀ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦਾ।+ ਦਸਵੀਂ ਪੀੜ੍ਹੀ ਤਕ ਉਨ੍ਹਾਂ ਦੀ ਕੋਈ ਵੀ ਔਲਾਦ ਕਦੇ ਯਹੋਵਾਹ ਦੀ ਮੰਡਲੀ ਵਿਚ ਨਹੀਂ ਆ ਸਕਦੀ
-
-
ਬਿਵਸਥਾ ਸਾਰ 23:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਤੁਸੀਂ ਜ਼ਿੰਦਗੀ ਭਰ ਅੰਮੋਨੀਆਂ ਜਾਂ ਮੋਆਬੀਆਂ ਦੇ ਭਲੇ ਜਾਂ ਖ਼ੁਸ਼ਹਾਲੀ ਲਈ ਕੁਝ ਨਾ ਕਰਿਓ।+
-