ਨਹਮਯਾਹ 10:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਜੇ ਦੇਸ਼ ਦੀਆਂ ਕੌਮਾਂ ਸਬਤ ਵਾਲੇ ਦਿਨ ਆਪਣਾ ਮਾਲ ਅਤੇ ਤਰ੍ਹਾਂ-ਤਰ੍ਹਾਂ ਦਾ ਅਨਾਜ ਵੇਚਣ ਨੂੰ ਲਿਆਈਆਂ, ਤਾਂ ਅਸੀਂ ਸਬਤ ਵਾਲੇ ਦਿਨ ਜਾਂ ਕਿਸੇ ਹੋਰ ਪਵਿੱਤਰ ਦਿਨ ʼਤੇ ਉਨ੍ਹਾਂ ਤੋਂ ਕੋਈ ਚੀਜ਼ ਨਹੀਂ ਖ਼ਰੀਦਾਂਗੇ।+ ਅਸੀਂ ਸੱਤਵੇਂ ਸਾਲ ਦੀ ਪੈਦਾਵਾਰ ਅਤੇ ਹਰ ਤਰ੍ਹਾਂ ਦਾ ਕਰਜ਼ਾ ਵੀ ਛੱਡ ਦਿਆਂਗੇ।+
31 ਜੇ ਦੇਸ਼ ਦੀਆਂ ਕੌਮਾਂ ਸਬਤ ਵਾਲੇ ਦਿਨ ਆਪਣਾ ਮਾਲ ਅਤੇ ਤਰ੍ਹਾਂ-ਤਰ੍ਹਾਂ ਦਾ ਅਨਾਜ ਵੇਚਣ ਨੂੰ ਲਿਆਈਆਂ, ਤਾਂ ਅਸੀਂ ਸਬਤ ਵਾਲੇ ਦਿਨ ਜਾਂ ਕਿਸੇ ਹੋਰ ਪਵਿੱਤਰ ਦਿਨ ʼਤੇ ਉਨ੍ਹਾਂ ਤੋਂ ਕੋਈ ਚੀਜ਼ ਨਹੀਂ ਖ਼ਰੀਦਾਂਗੇ।+ ਅਸੀਂ ਸੱਤਵੇਂ ਸਾਲ ਦੀ ਪੈਦਾਵਾਰ ਅਤੇ ਹਰ ਤਰ੍ਹਾਂ ਦਾ ਕਰਜ਼ਾ ਵੀ ਛੱਡ ਦਿਆਂਗੇ।+