ਨਹਮਯਾਹ 3:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮਹਾਂ ਪੁਜਾਰੀ ਅਲਯਾਸ਼ੀਬ+ ਅਤੇ ਉਸ ਦੇ ਪੁਜਾਰੀ ਭਰਾ ਭੇਡ ਫਾਟਕ+ ਬਣਾਉਣ ਲਈ ਉੱਠੇ। ਉਨ੍ਹਾਂ ਨੇ ਇਸ ਨੂੰ ਪਵਿੱਤਰ* ਕੀਤਾ+ ਅਤੇ ਇਸ ਦੇ ਦਰਵਾਜ਼ੇ ਲਗਾਏ; ਉਨ੍ਹਾਂ ਨੇ ਇਸ ਨੂੰ ਮੇਆਹ ਦੇ ਬੁਰਜ ਤਕ+ ਅਤੇ ਉੱਥੋਂ ਹਨਨੇਲ ਦੇ ਬੁਰਜ ਤਕ ਪਵਿੱਤਰ ਕੀਤਾ।+ ਨਹਮਯਾਹ 13:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਸ ਤੋਂ ਪਹਿਲਾਂ, ਸਾਡੇ ਪਰਮੇਸ਼ੁਰ ਦੇ ਭਵਨ* ਦੇ ਭੰਡਾਰਾਂ* ਦਾ ਨਿਗਰਾਨ+ ਪੁਜਾਰੀ ਅਲਯਾਸ਼ੀਬ+ ਸੀ ਜੋ ਟੋਬੀਯਾਹ+ ਦਾ ਰਿਸ਼ਤੇਦਾਰ ਸੀ।
3 ਮਹਾਂ ਪੁਜਾਰੀ ਅਲਯਾਸ਼ੀਬ+ ਅਤੇ ਉਸ ਦੇ ਪੁਜਾਰੀ ਭਰਾ ਭੇਡ ਫਾਟਕ+ ਬਣਾਉਣ ਲਈ ਉੱਠੇ। ਉਨ੍ਹਾਂ ਨੇ ਇਸ ਨੂੰ ਪਵਿੱਤਰ* ਕੀਤਾ+ ਅਤੇ ਇਸ ਦੇ ਦਰਵਾਜ਼ੇ ਲਗਾਏ; ਉਨ੍ਹਾਂ ਨੇ ਇਸ ਨੂੰ ਮੇਆਹ ਦੇ ਬੁਰਜ ਤਕ+ ਅਤੇ ਉੱਥੋਂ ਹਨਨੇਲ ਦੇ ਬੁਰਜ ਤਕ ਪਵਿੱਤਰ ਕੀਤਾ।+
4 ਇਸ ਤੋਂ ਪਹਿਲਾਂ, ਸਾਡੇ ਪਰਮੇਸ਼ੁਰ ਦੇ ਭਵਨ* ਦੇ ਭੰਡਾਰਾਂ* ਦਾ ਨਿਗਰਾਨ+ ਪੁਜਾਰੀ ਅਲਯਾਸ਼ੀਬ+ ਸੀ ਜੋ ਟੋਬੀਯਾਹ+ ਦਾ ਰਿਸ਼ਤੇਦਾਰ ਸੀ।