-
ਦਾਨੀਏਲ 6:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਫਿਰ ਇਕ ਪੱਥਰ ਲਿਆ ਕੇ ਘੁਰਨੇ ਦੇ ਮੂੰਹ ʼਤੇ ਰੱਖ ਦਿੱਤਾ ਗਿਆ ਅਤੇ ਰਾਜੇ ਨੇ ਆਪਣੀ ਮੁਹਰ ਵਾਲੀ ਅੰਗੂਠੀ ਅਤੇ ਆਪਣੇ ਅਧਿਕਾਰੀਆਂ ਦੀ ਮੁਹਰ ਵਾਲੀ ਅੰਗੂਠੀ ਨਾਲ ਪੱਥਰ ਉੱਤੇ ਮੁਹਰ ਲਾ ਦਿੱਤੀ ਤਾਂਕਿ ਦਾਨੀਏਲ ਬਾਰੇ ਕੀਤਾ ਗਿਆ ਫ਼ੈਸਲਾ ਬਦਲਿਆ ਨਾ ਜਾ ਸਕੇ।
-