-
ਅਸਤਰ 9:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਕਿਉਂਕਿ ਅਗਾਗੀ+ ਹਮਦਾਥਾ ਦੇ ਪੁੱਤਰ, ਸਾਰੇ ਯਹੂਦੀਆਂ ਦੇ ਦੁਸ਼ਮਣ ਹਾਮਾਨ+ ਨੇ ਯਹੂਦੀਆਂ ਨੂੰ ਨਾਸ਼ ਕਰਨ ਦੀ ਸਾਜ਼ਸ਼ ਘੜੀ ਸੀ+ ਤੇ ਉਨ੍ਹਾਂ ਵਿਚ ਦਹਿਸ਼ਤ ਫੈਲਾਉਣ ਅਤੇ ਉਨ੍ਹਾਂ ਦਾ ਨਾਸ਼ ਕਰਨ ਲਈ ਪੁਰ ਯਾਨੀ ਗੁਣੇ ਪਾਏ ਸਨ।+ 25 ਪਰ ਜਦ ਅਸਤਰ ਰਾਜੇ ਸਾਮ੍ਹਣੇ ਆਈ, ਤਾਂ ਰਾਜੇ ਨੇ ਇਹ ਲਿਖਤੀ ਹੁਕਮ ਦਿੱਤੇ:+ “ਹਾਮਾਨ ਦਾ ਵੀ ਉਹੀ ਹਸ਼ਰ ਕੀਤਾ ਜਾਵੇ ਜੋ ਉਸ ਨੇ ਯਹੂਦੀਆਂ ਦਾ ਕਰਨ ਬਾਰੇ ਸੋਚਿਆ ਸੀ।”+ ਅਤੇ ਉਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ ਸੂਲ਼ੀ ʼਤੇ ਟੰਗ ਦਿੱਤਾ।+
-