-
1 ਸਮੂਏਲ 15:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਪਰ ਸਮੂਏਲ ਨੇ ਕਿਹਾ: “ਜਿਵੇਂ ਤੇਰੀ ਤਲਵਾਰ ਨੇ ਬੱਚਿਆਂ ਨੂੰ ਮਾਰ ਕੇ ਔਰਤਾਂ ਨੂੰ ਬੇਔਲਾਦ ਕੀਤਾ ਹੈ, ਉਸੇ ਤਰ੍ਹਾਂ ਤੇਰੀ ਮਾਂ ਵੀ ਬੇਔਲਾਦ ਹੋਵੇਗੀ।” ਇਹ ਕਹਿ ਕੇ ਸਮੂਏਲ ਨੇ ਗਿਲਗਾਲ ਵਿਚ ਯਹੋਵਾਹ ਅੱਗੇ ਅਗਾਗ ਦੇ ਟੁਕੜੇ-ਟੁਕੜੇ ਕਰ ਦਿੱਤੇ।+
-