ਅਜ਼ਰਾ 4:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 (ਮੁੱਖ ਸਰਕਾਰੀ ਅਧਿਕਾਰੀ ਰਹੂਮ ਅਤੇ ਗ੍ਰੰਥੀ ਸ਼ਿਮਸ਼ਈ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਯਾਨੀ ਨਿਆਂਕਾਰਾਂ ਅਤੇ ਉਪ-ਰਾਜਪਾਲਾਂ, ਸਕੱਤਰਾਂ, ਅਰਕਵਾਈਆਂ,+ ਬਾਬਲੀਆਂ, ਸ਼ੁਸ਼ਨਕਾਈਆਂ+ ਯਾਨੀ ਏਲਾਮੀਆਂ+ ਨੇ ਇਹ ਚਿੱਠੀ ਲਿਖੀ ਸੀ, ਨਹਮਯਾਹ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਹਕਲਯਾਹ ਦੇ ਪੁੱਤਰ ਨਹਮਯਾਹ*+ ਦੀਆਂ ਗੱਲਾਂ: ਮੈਂ 20ਵੇਂ ਸਾਲ ਦੇ ਪਹਿਲੇ ਮਹੀਨੇ ਕਿਸਲੇਵ ਵਿਚ ਸ਼ੂਸ਼ਨ*+ ਦੇ ਕਿਲੇ* ਵਿਚ ਸੀ। ਅਸਤਰ 1:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਉਨ੍ਹਾਂ ਦਿਨਾਂ ਵਿਚ ਰਾਜਾ ਅਹਸ਼ਵੇਰੋਸ਼ ਸ਼ੂਸ਼ਨ*+ ਦੇ ਕਿਲੇ* ਤੋਂ ਰਾਜ ਕਰਦਾ ਸੀ। ਦਾਨੀਏਲ 8:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜਦੋਂ ਮੈਂ ਇਹ ਦਰਸ਼ਣ ਦੇਖਿਆ, ਤਾਂ ਮੈਂ ਸ਼ੂਸ਼ਨ*+ ਦੇ ਕਿਲੇ* ਵਿਚ ਸੀ ਜੋ ਏਲਾਮ+ ਜ਼ਿਲ੍ਹੇ ਵਿਚ ਸੀ। ਮੈਂ ਦਰਸ਼ਣ ਵਿਚ ਦੇਖਿਆ ਕਿ ਮੈਂ ਊਲਾਈ ਦਰਿਆ* ਦੇ ਲਾਗੇ ਸੀ।
9 (ਮੁੱਖ ਸਰਕਾਰੀ ਅਧਿਕਾਰੀ ਰਹੂਮ ਅਤੇ ਗ੍ਰੰਥੀ ਸ਼ਿਮਸ਼ਈ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਯਾਨੀ ਨਿਆਂਕਾਰਾਂ ਅਤੇ ਉਪ-ਰਾਜਪਾਲਾਂ, ਸਕੱਤਰਾਂ, ਅਰਕਵਾਈਆਂ,+ ਬਾਬਲੀਆਂ, ਸ਼ੁਸ਼ਨਕਾਈਆਂ+ ਯਾਨੀ ਏਲਾਮੀਆਂ+ ਨੇ ਇਹ ਚਿੱਠੀ ਲਿਖੀ ਸੀ,
1 ਹਕਲਯਾਹ ਦੇ ਪੁੱਤਰ ਨਹਮਯਾਹ*+ ਦੀਆਂ ਗੱਲਾਂ: ਮੈਂ 20ਵੇਂ ਸਾਲ ਦੇ ਪਹਿਲੇ ਮਹੀਨੇ ਕਿਸਲੇਵ ਵਿਚ ਸ਼ੂਸ਼ਨ*+ ਦੇ ਕਿਲੇ* ਵਿਚ ਸੀ।
2 ਜਦੋਂ ਮੈਂ ਇਹ ਦਰਸ਼ਣ ਦੇਖਿਆ, ਤਾਂ ਮੈਂ ਸ਼ੂਸ਼ਨ*+ ਦੇ ਕਿਲੇ* ਵਿਚ ਸੀ ਜੋ ਏਲਾਮ+ ਜ਼ਿਲ੍ਹੇ ਵਿਚ ਸੀ। ਮੈਂ ਦਰਸ਼ਣ ਵਿਚ ਦੇਖਿਆ ਕਿ ਮੈਂ ਊਲਾਈ ਦਰਿਆ* ਦੇ ਲਾਗੇ ਸੀ।