ਅਸਤਰ 1:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਨੇ ਆਪਣੇ ਰਾਜ ਦੇ ਤੀਸਰੇ ਸਾਲ ਵਿਚ ਆਪਣੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਲਈ ਦਾਅਵਤ ਰੱਖੀ। ਉਸ ਦੀ ਦਾਅਵਤ ਵਿਚ ਫਾਰਸੀ+ ਅਤੇ ਮਾਦੀ+ ਫ਼ੌਜ ਦੇ ਸੈਨਾਪਤੀ, ਉੱਚ ਅਧਿਕਾਰੀ ਅਤੇ ਜ਼ਿਲ੍ਹਿਆਂ ਦੇ ਰਾਜਪਾਲ ਆਏ।
3 ਉਸ ਨੇ ਆਪਣੇ ਰਾਜ ਦੇ ਤੀਸਰੇ ਸਾਲ ਵਿਚ ਆਪਣੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਲਈ ਦਾਅਵਤ ਰੱਖੀ। ਉਸ ਦੀ ਦਾਅਵਤ ਵਿਚ ਫਾਰਸੀ+ ਅਤੇ ਮਾਦੀ+ ਫ਼ੌਜ ਦੇ ਸੈਨਾਪਤੀ, ਉੱਚ ਅਧਿਕਾਰੀ ਅਤੇ ਜ਼ਿਲ੍ਹਿਆਂ ਦੇ ਰਾਜਪਾਲ ਆਏ।