ਅਸਤਰ 5:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਦਿਨ ਜਦ ਹਾਮਾਨ ਉੱਥੋਂ ਗਿਆ, ਤਾਂ ਉਸ ਦਾ ਦਿਲ ਬਹੁਤ ਖ਼ੁਸ਼ ਸੀ। ਪਰ ਜਦ ਉਸ ਨੇ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਮਾਰਦਕਈ ਨੂੰ ਦੇਖਿਆ ਅਤੇ ਧਿਆਨ ਦਿੱਤਾ ਕਿ ਉਹ ਉਸ ਅੱਗੇ ਨਾ ਤਾਂ ਖੜ੍ਹਾ ਹੋਇਆ ਅਤੇ ਨਾ ਹੀ ਡਰਿਆ, ਤਾਂ ਹਾਮਾਨ ਮਾਰਦਕਈ ਦੇ ਖ਼ਿਲਾਫ਼ ਗੁੱਸੇ ਨਾਲ ਭਰ ਗਿਆ।+
9 ਉਸ ਦਿਨ ਜਦ ਹਾਮਾਨ ਉੱਥੋਂ ਗਿਆ, ਤਾਂ ਉਸ ਦਾ ਦਿਲ ਬਹੁਤ ਖ਼ੁਸ਼ ਸੀ। ਪਰ ਜਦ ਉਸ ਨੇ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਮਾਰਦਕਈ ਨੂੰ ਦੇਖਿਆ ਅਤੇ ਧਿਆਨ ਦਿੱਤਾ ਕਿ ਉਹ ਉਸ ਅੱਗੇ ਨਾ ਤਾਂ ਖੜ੍ਹਾ ਹੋਇਆ ਅਤੇ ਨਾ ਹੀ ਡਰਿਆ, ਤਾਂ ਹਾਮਾਨ ਮਾਰਦਕਈ ਦੇ ਖ਼ਿਲਾਫ਼ ਗੁੱਸੇ ਨਾਲ ਭਰ ਗਿਆ।+