-
ਅਸਤਰ 8:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਤੀਸਰੇ ਮਹੀਨੇ, ਯਾਨੀ ਸੀਵਾਨ* ਮਹੀਨੇ ਦੀ 23 ਤਾਰੀਖ਼ ਨੂੰ ਰਾਜੇ ਦੇ ਲਿਖਾਰੀਆਂ ਨੂੰ ਬੁਲਾਇਆ ਗਿਆ। ਉਨ੍ਹਾਂ ਨੇ ਮਾਰਦਕਈ ਦੇ ਸਾਰੇ ਹੁਕਮ ਲਿਖੇ ਜੋ ਉਸ ਨੇ ਯਹੂਦੀਆਂ, ਸੂਬੇਦਾਰਾਂ,+ ਰਾਜਪਾਲਾਂ ਅਤੇ ਭਾਰਤ ਤੋਂ ਲੈ ਕੇ ਇਥੋਪੀਆ ਤਕ, 127 ਜ਼ਿਲ੍ਹਿਆਂ ਦੇ ਮੰਤਰੀਆਂ+ ਨੂੰ ਦਿੱਤੇ ਸਨ। ਉਹ ਹੁਕਮ ਹਰ ਜ਼ਿਲ੍ਹੇ ਦੇ ਲੋਕਾਂ ਦੀ ਭਾਸ਼ਾ ਅਤੇ ਲਿਪੀ* ਵਿਚ ਅਤੇ ਯਹੂਦੀਆਂ ਦੀ ਭਾਸ਼ਾ ਅਤੇ ਲਿਪੀ* ਵਿਚ ਲਿਖੇ ਗਏ ਸਨ।
-