1 ਸਮੂਏਲ 12:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਯਹੋਵਾਹ ਆਪਣੇ ਮਹਾਨ ਨਾਂ ਦੀ ਖ਼ਾਤਰ+ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ+ ਕਿਉਂਕਿ ਯਹੋਵਾਹ ਨੇ ਆਪ ਤੁਹਾਨੂੰ ਆਪਣੀ ਪਰਜਾ ਚੁਣਿਆ ਹੈ।+ ਯਸਾਯਾਹ 54:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤੇਰੇ ਖ਼ਿਲਾਫ਼ ਬਣਾਇਆ ਕੋਈ ਵੀ ਹਥਿਆਰ ਸਫ਼ਲ ਨਹੀਂ ਹੋਵੇਗਾ+ਅਤੇ ਤੂੰ ਹਰ ਉਸ ਜ਼ਬਾਨ ਨੂੰ ਦੋਸ਼ੀ ਠਹਿਰਾਏਂਗੀ ਜੋ ਤੇਰੇ ਵਿਰੁੱਧ ਨਿਆਂ ਕਰਨ ਲਈ ਉੱਠੇ। ਇਹ ਯਹੋਵਾਹ ਦੇ ਸੇਵਕਾਂ ਦੀ ਵਿਰਾਸਤ ਹੈਅਤੇ ਉਹ ਮੇਰੇ ਵੱਲੋਂ ਧਰਮੀ ਠਹਿਰਾਏ ਗਏ ਹਨ,” ਯਹੋਵਾਹ ਐਲਾਨ ਕਰਦਾ ਹੈ।+
22 ਯਹੋਵਾਹ ਆਪਣੇ ਮਹਾਨ ਨਾਂ ਦੀ ਖ਼ਾਤਰ+ ਆਪਣੇ ਲੋਕਾਂ ਨੂੰ ਨਹੀਂ ਤਿਆਗੇਗਾ+ ਕਿਉਂਕਿ ਯਹੋਵਾਹ ਨੇ ਆਪ ਤੁਹਾਨੂੰ ਆਪਣੀ ਪਰਜਾ ਚੁਣਿਆ ਹੈ।+
17 ਤੇਰੇ ਖ਼ਿਲਾਫ਼ ਬਣਾਇਆ ਕੋਈ ਵੀ ਹਥਿਆਰ ਸਫ਼ਲ ਨਹੀਂ ਹੋਵੇਗਾ+ਅਤੇ ਤੂੰ ਹਰ ਉਸ ਜ਼ਬਾਨ ਨੂੰ ਦੋਸ਼ੀ ਠਹਿਰਾਏਂਗੀ ਜੋ ਤੇਰੇ ਵਿਰੁੱਧ ਨਿਆਂ ਕਰਨ ਲਈ ਉੱਠੇ। ਇਹ ਯਹੋਵਾਹ ਦੇ ਸੇਵਕਾਂ ਦੀ ਵਿਰਾਸਤ ਹੈਅਤੇ ਉਹ ਮੇਰੇ ਵੱਲੋਂ ਧਰਮੀ ਠਹਿਰਾਏ ਗਏ ਹਨ,” ਯਹੋਵਾਹ ਐਲਾਨ ਕਰਦਾ ਹੈ।+