-
ਅਸਤਰ 4:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “ਜਾਹ ਅਤੇ ਸ਼ੂਸ਼ਨ* ਦੇ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਸਾਰੇ ਮੇਰੇ ਲਈ ਵਰਤ ਰੱਖਣ।+ ਉਹ ਤਿੰਨ ਦਿਨ ਅਤੇ ਤਿੰਨ ਰਾਤਾਂ+ ਨਾ ਕੁਝ ਖਾਣ ਅਤੇ ਨਾ ਹੀ ਕੁਝ ਪੀਣ। ਮੈਂ ਵੀ ਆਪਣੀਆਂ ਨੌਕਰਾਣੀਆਂ ਦੇ ਨਾਲ ਵਰਤ ਰੱਖਾਂਗੀ। ਫਿਰ ਮੈਂ ਰਾਜੇ ਕੋਲ ਜਾਵਾਂਗੀ, ਭਾਵੇਂ ਇੱਦਾਂ ਕਰਨਾ ਕਾਨੂੰਨ ਦੇ ਖ਼ਿਲਾਫ਼ ਹੈ। ਜੇ ਮੈਨੂੰ ਆਪਣੀ ਜਾਨ ਵੀ ਦੇਣੀ ਪਈ, ਤਾਂ ਮੈਂ ਪਿੱਛੇ ਨਹੀਂ ਹਟਾਂਗੀ।”
-