14 ਫਿਰ ਉਸ ਦੀ ਪਤਨੀ ਜ਼ਰਸ਼ ਅਤੇ ਉਸ ਦੇ ਸਾਰੇ ਦੋਸਤਾਂ ਨੇ ਉਸ ਨੂੰ ਕਿਹਾ: “ਤੂੰ 50 ਹੱਥ ਉੱਚੀ ਇਕ ਸੂਲ਼ੀ ਤਿਆਰ ਕਰਵਾ। ਫਿਰ ਸਵੇਰੇ ਰਾਜੇ ਨੂੰ ਕਹੀਂ ਕਿ ਮਾਰਦਕਈ ਨੂੰ ਉਸ ʼਤੇ ਟੰਗ ਦਿੱਤਾ ਜਾਵੇ।+ ਉਸ ਤੋਂ ਬਾਅਦ ਤੂੰ ਰਾਜੇ ਨਾਲ ਦਾਅਵਤ ਦਾ ਆਨੰਦ ਮਾਣੀਂ।” ਇਹ ਸਲਾਹ ਹਾਮਾਨ ਨੂੰ ਚੰਗੀ ਲੱਗੀ ਅਤੇ ਉਸ ਨੇ ਸੂਲ਼ੀ ਖੜ੍ਹੀ ਕਰਵਾਈ।