-
ਅੱਯੂਬ 5:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਪਰ ਮੈਂ ਤਾਂ ਪਰਮੇਸ਼ੁਰ ਅੱਗੇ ਅਰਜ਼ੋਈ ਕਰਦਾ
ਅਤੇ ਪਰਮੇਸ਼ੁਰ ਅੱਗੇ ਆਪਣਾ ਮੁਕੱਦਮਾ ਪੇਸ਼ ਕਰਦਾ,
9 ਹਾਂ, ਉਸ ਅੱਗੇ ਜਿਸ ਦੇ ਕੰਮ ਮਹਾਨ ਅਤੇ ਸਮਝ ਤੋਂ ਪਰੇ ਹਨ,
ਜਿਸ ਦੇ ਸ਼ਾਨਦਾਰ ਕੰਮ ਗਿਣਤੀਓਂ ਬਾਹਰ ਹਨ।
-
-
ਅੱਯੂਬ 11:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਕਾਸ਼ ਤੂੰ ਆਪਣਾ ਦਿਲ ਤਿਆਰ ਕਰਦਾ
ਅਤੇ ਉਸ ਅੱਗੇ ਆਪਣੇ ਹੱਥ ਫੈਲਾਉਂਦਾ,
-
ਅੱਯੂਬ 22:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਜੇ ਤੂੰ ਸਰਬਸ਼ਕਤੀਮਾਨ ਵੱਲ ਮੁੜੇਂ, ਤਾਂ ਤੂੰ ਫਿਰ ਖ਼ੁਸ਼ਹਾਲ ਹੋ ਜਾਵੇਂਗਾ;+
ਜੇ ਤੂੰ ਬੁਰਾਈ ਨੂੰ ਆਪਣੇ ਤੰਬੂ ਤੋਂ ਦੂਰ ਕਰੇਂ,
-
-
-