ਬਿਵਸਥਾ ਸਾਰ 32:39 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 39 ਹੁਣ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ,+ਅਤੇ ਮੇਰੇ ਤੋਂ ਸਿਵਾਇ ਹੋਰ ਕੋਈ ਈਸ਼ਵਰ ਨਹੀਂ ਹੈ।+ ਮੈਂ ਹੀ ਮੌਤ ਦਿੰਦਾ ਹਾਂ ਅਤੇ ਮੈਂ ਹੀ ਜ਼ਿੰਦਗੀ ਦਿੰਦਾ ਹਾਂ।+ ਮੈਂ ਹੀ ਜ਼ਖ਼ਮ ਦਿੰਦਾ ਹਾਂ+ ਅਤੇ ਮੈਂ ਹੀ ਚੰਗਾ ਕਰਦਾ ਹਾਂ,+ਅਤੇ ਕੋਈ ਵੀ ਕਿਸੇ ਨੂੰ ਮੇਰੇ ਹੱਥੋਂ ਛੁਡਾ ਨਹੀਂ ਸਕਦਾ।+
39 ਹੁਣ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ,+ਅਤੇ ਮੇਰੇ ਤੋਂ ਸਿਵਾਇ ਹੋਰ ਕੋਈ ਈਸ਼ਵਰ ਨਹੀਂ ਹੈ।+ ਮੈਂ ਹੀ ਮੌਤ ਦਿੰਦਾ ਹਾਂ ਅਤੇ ਮੈਂ ਹੀ ਜ਼ਿੰਦਗੀ ਦਿੰਦਾ ਹਾਂ।+ ਮੈਂ ਹੀ ਜ਼ਖ਼ਮ ਦਿੰਦਾ ਹਾਂ+ ਅਤੇ ਮੈਂ ਹੀ ਚੰਗਾ ਕਰਦਾ ਹਾਂ,+ਅਤੇ ਕੋਈ ਵੀ ਕਿਸੇ ਨੂੰ ਮੇਰੇ ਹੱਥੋਂ ਛੁਡਾ ਨਹੀਂ ਸਕਦਾ।+