-
ਅੱਯੂਬ 17:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮਜ਼ਾਕ ਕਰਨ ਵਾਲੇ ਮੈਨੂੰ ਘੇਰ ਲੈਂਦੇ ਹਨ,+
ਮੇਰੀ ਨਜ਼ਰ ਉਨ੍ਹਾਂ ਦੇ ਬਾਗ਼ੀ ਰਵੱਈਏ ʼਤੇ ਟਿਕੀ ਹੋਈ ਹੈ।
-
-
ਅੱਯੂਬ 30:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 “ਹੁਣ ਜਿਹੜੇ ਆਦਮੀ ਮੇਰੇ ਉੱਤੇ ਹੱਸਦੇ ਹਨ,+
ਉਹ ਉਮਰ ਵਿਚ ਮੇਰੇ ਤੋਂ ਛੋਟੇ ਹਨ,
ਉਨ੍ਹਾਂ ਦੇ ਪਿਤਾਵਾਂ ਨੂੰ ਤਾਂ ਮੈਂ ਕੁੱਤਿਆਂ ਨਾਲ ਵੀ ਨਾ ਰੱਖਦਾ
ਜੋ ਮੇਰੇ ਇੱਜੜ ਦੀ ਰਾਖੀ ਕਰਦੇ ਹਨ।
-