ਜ਼ਬੂਰ 91:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸ ਨੂੰ ਜਵਾਬ ਦਿਆਂਗਾ।+ ਕਸ਼ਟ ਦੇ ਵੇਲੇ ਮੈਂ ਉਸ ਦੇ ਨਾਲ ਹੋਵਾਂਗਾ।+ ਮੈਂ ਉਸ ਨੂੰ ਬਚਾਵਾਂਗਾ ਅਤੇ ਉਸ ਨੂੰ ਮਹਿਮਾ ਦਿਆਂਗਾ। ਮੀਕਾਹ 7:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਮੈਂ ਯਹੋਵਾਹ ਦਾ ਰਾਹ ਤੱਕਦਾ ਰਹਾਂਗਾ।+ ਮੈਂ ਧੀਰਜ ਨਾਲ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।+ ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।+
15 ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸ ਨੂੰ ਜਵਾਬ ਦਿਆਂਗਾ।+ ਕਸ਼ਟ ਦੇ ਵੇਲੇ ਮੈਂ ਉਸ ਦੇ ਨਾਲ ਹੋਵਾਂਗਾ।+ ਮੈਂ ਉਸ ਨੂੰ ਬਚਾਵਾਂਗਾ ਅਤੇ ਉਸ ਨੂੰ ਮਹਿਮਾ ਦਿਆਂਗਾ।
7 ਪਰ ਮੈਂ ਯਹੋਵਾਹ ਦਾ ਰਾਹ ਤੱਕਦਾ ਰਹਾਂਗਾ।+ ਮੈਂ ਧੀਰਜ ਨਾਲ ਆਪਣੇ ਮੁਕਤੀਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ।+ ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।+