-
ਅੱਯੂਬ 2:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਯਹੋਵਾਹ ਨੇ ਸ਼ੈਤਾਨ ਨੂੰ ਕਿਹਾ: “ਕੀ ਤੂੰ ਮੇਰੇ ਸੇਵਕ ਅੱਯੂਬ ʼਤੇ ਧਿਆਨ ਦਿੱਤਾ?* ਧਰਤੀ ਉੱਤੇ ਉਸ ਵਰਗਾ ਕੋਈ ਨਹੀਂ ਹੈ। ਉਹ ਨੇਕ ਤੇ ਖਰਾ ਇਨਸਾਨ ਹੈ*+ ਜੋ ਪਰਮੇਸ਼ੁਰ ਤੋਂ ਡਰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਹੈ। ਉਸ ਨੇ ਹਾਲੇ ਵੀ ਆਪਣੀ ਵਫ਼ਾਦਾਰੀ* ਨੂੰ ਘੁੱਟ ਕੇ ਫੜਿਆ ਹੋਇਆ ਹੈ,+ ਭਾਵੇਂ ਕਿ ਤੂੰ ਮੈਨੂੰ ਉਸ ਖ਼ਿਲਾਫ਼ ਉਕਸਾਉਣ ਦੀ ਕੋਸ਼ਿਸ਼ ਕੀਤੀ+ ਕਿ ਮੈਂ ਬੇਵਜ੍ਹਾ ਉਸ ਨੂੰ ਖ਼ਤਮ ਕਰ ਦਿਆਂ।”*
-
-
ਅੱਯੂਬ 32:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਉਸ ਨੂੰ ਅੱਯੂਬ ਦੇ ਤਿੰਨ ਸਾਥੀਆਂ ਉੱਤੇ ਵੀ ਗੁੱਸਾ ਚੜ੍ਹਿਆ ਕਿਉਂਕਿ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਸੁੱਝਿਆ, ਸਗੋਂ ਉਨ੍ਹਾਂ ਨੇ ਪਰਮੇਸ਼ੁਰ ਨੂੰ ਦੁਸ਼ਟ ਠਹਿਰਾਇਆ।+
-