-
ਜ਼ਬੂਰ 58:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਹੇ ਪਰਮੇਸ਼ੁਰ, ਉਨ੍ਹਾਂ ਦੇ ਸਾਰੇ ਦੰਦ ਭੰਨ ਸੁੱਟ!
ਹੇ ਯਹੋਵਾਹ, ਇਨ੍ਹਾਂ ਸ਼ੇਰਾਂ ਦੇ ਜਬਾੜ੍ਹੇ ਤੋੜ ਦੇ!
-
-
ਕਹਾਉਤਾਂ 30:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਇਕ ਪੀੜ੍ਹੀ ਅਜਿਹੀ ਹੈ ਜਿਸ ਦੇ ਦੰਦ ਤਲਵਾਰਾਂ ਹਨ
ਅਤੇ ਜਿਸ ਦੇ ਜਬਾੜ੍ਹੇ ਹਲਾਲ ਕਰਨ ਵਾਲੀਆਂ ਛੁਰੀਆਂ ਹਨ;
ਉਹ ਧਰਤੀ ਉੱਤੇ ਦੁਖੀਆਂ ਨੂੰ
ਅਤੇ ਮਨੁੱਖਜਾਤੀ ਵਿੱਚੋਂ ਗ਼ਰੀਬਾਂ ਨੂੰ ਪਾੜ ਖਾਂਦੇ ਹਨ।+
-