ਯਸਾਯਾਹ 45:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਲਾਹਨਤ ਹੈ ਉਸ ਉੱਤੇ ਜੋ ਆਪਣੇ ਬਣਾਉਣ ਵਾਲੇ ਨਾਲ ਝਗੜਦਾ ਹੈ*ਕਿਉਂਕਿ ਉਹ ਤਾਂ ਬੱਸ ਇਕ ਠੀਕਰੀ ਹੈਜੋ ਹੋਰ ਠੀਕਰੀਆਂ ਨਾਲ ਜ਼ਮੀਨ ਉੱਤੇ ਪਈ ਹੈ! ਕੀ ਮਿੱਟੀ ਘੁਮਿਆਰ* ਨੂੰ ਕਹਿ ਸਕਦੀ ਹੈ: “ਇਹ ਤੂੰ ਕੀ ਬਣਾ ਰਿਹਾ ਹੈਂ?”+ ਜਾਂ ਕੀ ਤੇਰੀ ਕਾਰੀਗਰੀ ਕਹਿ ਸਕਦੀ ਹੈ: “ਉਸ ਦੇ ਤਾਂ ਹੱਥ ਹੀ ਨਹੀਂ ਹਨ”?* ਰੋਮੀਆਂ 9:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਹੇ ਮਾਮੂਲੀ ਬੰਦਿਆ, ਤੂੰ ਕੌਣ ਹੁੰਦਾ ਪਰਮੇਸ਼ੁਰ ਤੋਂ ਪੁੱਛਣ ਵਾਲਾ?+ ਕੀ ਕੋਈ ਚੀਜ਼ ਆਪਣੇ ਬਣਾਉਣ ਵਾਲੇ ਨੂੰ ਕਹੇਗੀ, “ਤੂੰ ਮੈਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ?”+
9 ਲਾਹਨਤ ਹੈ ਉਸ ਉੱਤੇ ਜੋ ਆਪਣੇ ਬਣਾਉਣ ਵਾਲੇ ਨਾਲ ਝਗੜਦਾ ਹੈ*ਕਿਉਂਕਿ ਉਹ ਤਾਂ ਬੱਸ ਇਕ ਠੀਕਰੀ ਹੈਜੋ ਹੋਰ ਠੀਕਰੀਆਂ ਨਾਲ ਜ਼ਮੀਨ ਉੱਤੇ ਪਈ ਹੈ! ਕੀ ਮਿੱਟੀ ਘੁਮਿਆਰ* ਨੂੰ ਕਹਿ ਸਕਦੀ ਹੈ: “ਇਹ ਤੂੰ ਕੀ ਬਣਾ ਰਿਹਾ ਹੈਂ?”+ ਜਾਂ ਕੀ ਤੇਰੀ ਕਾਰੀਗਰੀ ਕਹਿ ਸਕਦੀ ਹੈ: “ਉਸ ਦੇ ਤਾਂ ਹੱਥ ਹੀ ਨਹੀਂ ਹਨ”?*
20 ਪਰ ਹੇ ਮਾਮੂਲੀ ਬੰਦਿਆ, ਤੂੰ ਕੌਣ ਹੁੰਦਾ ਪਰਮੇਸ਼ੁਰ ਤੋਂ ਪੁੱਛਣ ਵਾਲਾ?+ ਕੀ ਕੋਈ ਚੀਜ਼ ਆਪਣੇ ਬਣਾਉਣ ਵਾਲੇ ਨੂੰ ਕਹੇਗੀ, “ਤੂੰ ਮੈਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ?”+