-
ਅੱਯੂਬ 9:17, 18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਕਿਉਂਕਿ ਉਹ ਤੂਫ਼ਾਨ ਨਾਲ ਮੈਨੂੰ ਤੋੜ ਸੁੱਟਦਾ ਹੈ
ਅਤੇ ਬਿਨਾਂ ਵਜ੍ਹਾ ਮੈਨੂੰ ਇਕ ਤੋਂ ਬਾਅਦ ਇਕ ਜ਼ਖ਼ਮ ਦਿੰਦਾ ਹੈ।+
18 ਉਹ ਮੈਨੂੰ ਸਾਹ ਵੀ ਨਹੀਂ ਲੈਣ ਦਿੰਦਾ;
ਉਹ ਤਾਂ ਮੈਨੂੰ ਕੁੜੱਤਣ ਨਾਲ ਭਰੀ ਜਾਂਦਾ ਹੈ।
-