ਕਹਾਉਤਾਂ 1:28, 29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਉਸ ਸਮੇਂ ਉਹ ਮੈਨੂੰ ਵਾਰ-ਵਾਰ ਪੁਕਾਰਨਗੇ, ਪਰ ਮੈਂ ਜਵਾਬ ਨਹੀਂ ਦਿਆਂਗੀ;ਉਹ ਬੇਸਬਰੀ ਨਾਲ ਮੈਨੂੰ ਲੱਭਦੇ ਫਿਰਨਗੇ, ਪਰ ਉਹ ਮੈਨੂੰ ਲੱਭ ਨਾ ਸਕਣਗੇ+29 ਕਿਉਂਕਿ ਉਨ੍ਹਾਂ ਨੇ ਗਿਆਨ ਨਾਲ ਨਫ਼ਰਤ ਕੀਤੀ+ਅਤੇ ਯਹੋਵਾਹ ਦਾ ਡਰ ਮੰਨਣ ਤੋਂ ਇਨਕਾਰ ਕੀਤਾ।+ 1 ਪਤਰਸ 5:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸੇ ਤਰ੍ਹਾਂ ਨੌਜਵਾਨੋ, ਵੱਡੀ ਉਮਰ ਦੇ ਭਰਾਵਾਂ* ਦੇ ਅਧੀਨ ਰਹੋ।+ ਪਰ ਤੁਸੀਂ ਸਾਰੇ ਇਕ-ਦੂਸਰੇ ਨਾਲ ਨਿਮਰਤਾ* ਨਾਲ ਪੇਸ਼ ਆਓ ਕਿਉਂਕਿ ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।+
28 ਉਸ ਸਮੇਂ ਉਹ ਮੈਨੂੰ ਵਾਰ-ਵਾਰ ਪੁਕਾਰਨਗੇ, ਪਰ ਮੈਂ ਜਵਾਬ ਨਹੀਂ ਦਿਆਂਗੀ;ਉਹ ਬੇਸਬਰੀ ਨਾਲ ਮੈਨੂੰ ਲੱਭਦੇ ਫਿਰਨਗੇ, ਪਰ ਉਹ ਮੈਨੂੰ ਲੱਭ ਨਾ ਸਕਣਗੇ+29 ਕਿਉਂਕਿ ਉਨ੍ਹਾਂ ਨੇ ਗਿਆਨ ਨਾਲ ਨਫ਼ਰਤ ਕੀਤੀ+ਅਤੇ ਯਹੋਵਾਹ ਦਾ ਡਰ ਮੰਨਣ ਤੋਂ ਇਨਕਾਰ ਕੀਤਾ।+
5 ਇਸੇ ਤਰ੍ਹਾਂ ਨੌਜਵਾਨੋ, ਵੱਡੀ ਉਮਰ ਦੇ ਭਰਾਵਾਂ* ਦੇ ਅਧੀਨ ਰਹੋ।+ ਪਰ ਤੁਸੀਂ ਸਾਰੇ ਇਕ-ਦੂਸਰੇ ਨਾਲ ਨਿਮਰਤਾ* ਨਾਲ ਪੇਸ਼ ਆਓ ਕਿਉਂਕਿ ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ, ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।+