ਜ਼ਬੂਰ 24:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਹ ਮਹਿਮਾਵਾਨ ਰਾਜਾ ਕੌਣ ਹੈ? ਇਹ ਰਾਜਾ ਯਹੋਵਾਹ ਹੈ ਜੋ ਤਾਕਤਵਰ ਅਤੇ ਬਲਵਾਨ ਹੈ,+ਇਹ ਰਾਜਾ ਯਹੋਵਾਹ ਹੈ ਜੋ ਯੁੱਧ ਵਿਚ ਸੂਰਬੀਰ ਹੈ।+ ਜ਼ਬੂਰ 99:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਤਾਕਤਵਰ ਅਤੇ ਨਿਆਂ-ਪਸੰਦ ਰਾਜਾ ਹੈ।+ ਤੂੰ ਨੇਕੀ ਦੇ ਅਸੂਲ ਪੱਕੇ ਤੌਰ ਤੇ ਕਾਇਮ ਕੀਤੇ ਹਨ। ਤੂੰ ਯਾਕੂਬ ਵਿਚ ਉਹੀ ਕੀਤਾ ਹੈ ਜੋ ਸਹੀ ਅਤੇ ਨਿਆਂ ਮੁਤਾਬਕ ਹੈ।+ ਯਿਰਮਿਯਾਹ 32:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਤੂੰ ਹਜ਼ਾਰਾਂ ਨਾਲ ਅਟੱਲ ਪਿਆਰ ਕਰਦਾ ਹੈਂ, ਪਰ ਪਿਤਾ ਦੀਆਂ ਗ਼ਲਤੀਆਂ ਦੀ ਸਜ਼ਾ ਉਸ ਦੇ ਪੁੱਤਰਾਂ ਨੂੰ ਦਿੰਦਾ ਹੈਂ।*+ ਤੂੰ ਸੱਚਾ, ਮਹਾਨ ਤੇ ਤਾਕਤਵਰ ਪਰਮੇਸ਼ੁਰ ਹੈਂ ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।
8 ਇਹ ਮਹਿਮਾਵਾਨ ਰਾਜਾ ਕੌਣ ਹੈ? ਇਹ ਰਾਜਾ ਯਹੋਵਾਹ ਹੈ ਜੋ ਤਾਕਤਵਰ ਅਤੇ ਬਲਵਾਨ ਹੈ,+ਇਹ ਰਾਜਾ ਯਹੋਵਾਹ ਹੈ ਜੋ ਯੁੱਧ ਵਿਚ ਸੂਰਬੀਰ ਹੈ।+
4 ਉਹ ਤਾਕਤਵਰ ਅਤੇ ਨਿਆਂ-ਪਸੰਦ ਰਾਜਾ ਹੈ।+ ਤੂੰ ਨੇਕੀ ਦੇ ਅਸੂਲ ਪੱਕੇ ਤੌਰ ਤੇ ਕਾਇਮ ਕੀਤੇ ਹਨ। ਤੂੰ ਯਾਕੂਬ ਵਿਚ ਉਹੀ ਕੀਤਾ ਹੈ ਜੋ ਸਹੀ ਅਤੇ ਨਿਆਂ ਮੁਤਾਬਕ ਹੈ।+
18 ਤੂੰ ਹਜ਼ਾਰਾਂ ਨਾਲ ਅਟੱਲ ਪਿਆਰ ਕਰਦਾ ਹੈਂ, ਪਰ ਪਿਤਾ ਦੀਆਂ ਗ਼ਲਤੀਆਂ ਦੀ ਸਜ਼ਾ ਉਸ ਦੇ ਪੁੱਤਰਾਂ ਨੂੰ ਦਿੰਦਾ ਹੈਂ।*+ ਤੂੰ ਸੱਚਾ, ਮਹਾਨ ਤੇ ਤਾਕਤਵਰ ਪਰਮੇਸ਼ੁਰ ਹੈਂ ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।