ਯਿਰਮਿਯਾਹ 26:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਲਈ ਹੁਣ ਤੁਸੀਂ ਆਪਣੇ ਰਵੱਈਏ ਅਤੇ ਕੰਮਾਂ ਨੂੰ ਸੁਧਾਰੋ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਮੰਨੋ। ਫਿਰ ਯਹੋਵਾਹ ਆਪਣਾ ਮਨ ਬਦਲ ਕੇ* ਤੁਹਾਡੇ ਉੱਤੇ ਬਿਪਤਾ ਨਹੀਂ ਲਿਆਵੇਗਾ ਜੋ ਉਸ ਨੇ ਤੁਹਾਡੇ ਉੱਤੇ ਲਿਆਉਣ ਬਾਰੇ ਕਿਹਾ ਸੀ।+
13 ਇਸ ਲਈ ਹੁਣ ਤੁਸੀਂ ਆਪਣੇ ਰਵੱਈਏ ਅਤੇ ਕੰਮਾਂ ਨੂੰ ਸੁਧਾਰੋ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਕਹਿਣਾ ਮੰਨੋ। ਫਿਰ ਯਹੋਵਾਹ ਆਪਣਾ ਮਨ ਬਦਲ ਕੇ* ਤੁਹਾਡੇ ਉੱਤੇ ਬਿਪਤਾ ਨਹੀਂ ਲਿਆਵੇਗਾ ਜੋ ਉਸ ਨੇ ਤੁਹਾਡੇ ਉੱਤੇ ਲਿਆਉਣ ਬਾਰੇ ਕਿਹਾ ਸੀ।+