ਜ਼ਬੂਰ 18:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਉਹ ਮੈਨੂੰ ਸੁਰੱਖਿਅਤ* ਥਾਂ ʼਤੇ ਲੈ ਆਇਆ;ਉਸ ਨੇ ਮੈਨੂੰ ਬਚਾਇਆ ਕਿਉਂਕਿ ਉਹ ਮੇਰੇ ਤੋਂ ਖ਼ੁਸ਼ ਸੀ।+