ਅੱਯੂਬ 1:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਊਸ ਨਾਂ ਦੇ ਦੇਸ਼ ਵਿਚ ਇਕ ਆਦਮੀ ਸੀ ਜਿਸ ਦਾ ਨਾਂ ਅੱਯੂਬ*+ ਸੀ। ਉਹ ਨੇਕ ਤੇ ਖਰਾ ਇਨਸਾਨ ਸੀ;*+ ਉਹ ਪਰਮੇਸ਼ੁਰ ਤੋਂ ਡਰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਸੀ।+ 2 ਉਸ ਦੇ ਸੱਤ ਪੁੱਤਰ ਤੇ ਤਿੰਨ ਧੀਆਂ ਹੋਈਆਂ।
1 ਊਸ ਨਾਂ ਦੇ ਦੇਸ਼ ਵਿਚ ਇਕ ਆਦਮੀ ਸੀ ਜਿਸ ਦਾ ਨਾਂ ਅੱਯੂਬ*+ ਸੀ। ਉਹ ਨੇਕ ਤੇ ਖਰਾ ਇਨਸਾਨ ਸੀ;*+ ਉਹ ਪਰਮੇਸ਼ੁਰ ਤੋਂ ਡਰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਸੀ।+ 2 ਉਸ ਦੇ ਸੱਤ ਪੁੱਤਰ ਤੇ ਤਿੰਨ ਧੀਆਂ ਹੋਈਆਂ।