ਅੱਯੂਬ 10:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 “ਮੈਨੂੰ ਆਪਣੀ ਜ਼ਿੰਦਗੀ ਤੋਂ ਘਿਣ ਹੈ।+ ਮੈਂ ਖੁੱਲ੍ਹ ਕੇ ਗਿਲੇ ਕਰਾਂਗਾ। ਮੈਂ ਆਪਣੀ ਕੁੜੱਤਣ* ਕਰਕੇ ਬੋਲਾਂਗਾ!