ਜ਼ਬੂਰ 6:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਮੈਂ ਹਉਕੇ ਭਰ-ਭਰ ਕੇ ਥੱਕ ਗਿਆ ਹਾਂ;+ਸਾਰੀ-ਸਾਰੀ ਰਾਤ ਰੋਣ ਕਰਕੇ ਮੇਰਾ ਬਿਸਤਰਾ ਭਿੱਜ ਜਾਂਦਾ ਹੈ;*ਮੇਰਾ ਪਲੰਘ ਹੰਝੂਆਂ ਦੇ ਹੜ੍ਹ ਵਿਚ ਡੁੱਬ ਜਾਂਦਾ ਹੈ।+
6 ਮੈਂ ਹਉਕੇ ਭਰ-ਭਰ ਕੇ ਥੱਕ ਗਿਆ ਹਾਂ;+ਸਾਰੀ-ਸਾਰੀ ਰਾਤ ਰੋਣ ਕਰਕੇ ਮੇਰਾ ਬਿਸਤਰਾ ਭਿੱਜ ਜਾਂਦਾ ਹੈ;*ਮੇਰਾ ਪਲੰਘ ਹੰਝੂਆਂ ਦੇ ਹੜ੍ਹ ਵਿਚ ਡੁੱਬ ਜਾਂਦਾ ਹੈ।+