ਜ਼ਬੂਰ 102:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਮੇਰੇ ਦਿਨ ਢਲ਼ ਰਹੇ* ਪਰਛਾਵੇਂ ਵਾਂਗ ਹਨ+ਅਤੇ ਮੈਂ ਘਾਹ ਵਾਂਗ ਸੁੱਕਦਾ ਜਾਂਦਾ ਹਾਂ।+ ਜ਼ਬੂਰ 103:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਮਰਨਹਾਰ ਇਨਸਾਨ ਦੀ ਜ਼ਿੰਦਗੀ ਘਾਹ ਵਰਗੀ ਹੈ;+ਉਹ ਜੰਗਲੀ ਫੁੱਲ ਵਾਂਗ ਖਿੜਦਾ ਹੈ।+ ਜ਼ਬੂਰ 144:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਆਦਮੀ ਸਿਰਫ਼ ਸਾਹ ਹੀ ਹੈ;+ਉਸ ਦੇ ਦਿਨ ਢਲ਼ਦੇ ਪਰਛਾਵੇਂ ਵਾਂਗ ਹਨ।+