ਯਿਰਮਿਯਾਹ 17:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਹੋਵਾਹ ਕਹਿੰਦਾ ਹੈ: “ਸਰਾਪੀ ਹੈ ਉਹ ਇਨਸਾਨ* ਜਿਹੜਾ ਇਨਸਾਨਾਂ ʼਤੇ ਭਰੋਸਾ ਰੱਖਦਾ ਹੈ,+ਜਿਹੜਾ ਇਨਸਾਨੀ ਤਾਕਤ ਦਾ ਸਹਾਰਾ ਲੈਂਦਾ ਹੈ+ਅਤੇ ਜਿਸ ਦਾ ਦਿਲ ਯਹੋਵਾਹ ਤੋਂ ਦੂਰ ਹੋ ਗਿਆ ਹੈ।
5 ਯਹੋਵਾਹ ਕਹਿੰਦਾ ਹੈ: “ਸਰਾਪੀ ਹੈ ਉਹ ਇਨਸਾਨ* ਜਿਹੜਾ ਇਨਸਾਨਾਂ ʼਤੇ ਭਰੋਸਾ ਰੱਖਦਾ ਹੈ,+ਜਿਹੜਾ ਇਨਸਾਨੀ ਤਾਕਤ ਦਾ ਸਹਾਰਾ ਲੈਂਦਾ ਹੈ+ਅਤੇ ਜਿਸ ਦਾ ਦਿਲ ਯਹੋਵਾਹ ਤੋਂ ਦੂਰ ਹੋ ਗਿਆ ਹੈ।