ਜ਼ਬੂਰ 90:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਤੋਂ ਪਹਿਲਾਂ ਕਿ ਪਹਾੜ ਪੈਦਾ ਹੋਏਜਾਂ ਤੂੰ ਧਰਤੀ ਅਤੇ ਉਪਜਾਊ ਜ਼ਮੀਨ ਨੂੰ ਜਨਮ ਦਿੱਤਾ,*+ਤੂੰ ਹਮੇਸ਼ਾ ਤੋਂ ਪਰਮੇਸ਼ੁਰ ਹੈਂ ਅਤੇ ਹਮੇਸ਼ਾ ਰਹੇਂਗਾ।+ 1 ਤਿਮੋਥਿਉਸ 1:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਯੁਗਾਂ-ਯੁਗਾਂ ਦੇ ਰਾਜੇ,+ ਇੱਕੋ-ਇਕ ਪਰਮੇਸ਼ੁਰ+ ਦਾ ਆਦਰ ਤੇ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ ਜਿਹੜਾ ਅਵਿਨਾਸ਼ੀ+ ਅਤੇ ਅਦਿੱਖ+ ਹੈ। ਆਮੀਨ।
2 ਇਸ ਤੋਂ ਪਹਿਲਾਂ ਕਿ ਪਹਾੜ ਪੈਦਾ ਹੋਏਜਾਂ ਤੂੰ ਧਰਤੀ ਅਤੇ ਉਪਜਾਊ ਜ਼ਮੀਨ ਨੂੰ ਜਨਮ ਦਿੱਤਾ,*+ਤੂੰ ਹਮੇਸ਼ਾ ਤੋਂ ਪਰਮੇਸ਼ੁਰ ਹੈਂ ਅਤੇ ਹਮੇਸ਼ਾ ਰਹੇਂਗਾ।+
17 ਯੁਗਾਂ-ਯੁਗਾਂ ਦੇ ਰਾਜੇ,+ ਇੱਕੋ-ਇਕ ਪਰਮੇਸ਼ੁਰ+ ਦਾ ਆਦਰ ਤੇ ਮਹਿਮਾ ਹਮੇਸ਼ਾ-ਹਮੇਸ਼ਾ ਹੁੰਦੀ ਰਹੇ ਜਿਹੜਾ ਅਵਿਨਾਸ਼ੀ+ ਅਤੇ ਅਦਿੱਖ+ ਹੈ। ਆਮੀਨ।