14 ਇਹ ਸੁਣਦੇ ਸਾਰ ਦਾਊਦ ਨੇ ਆਪਣੇ ਸਾਰੇ ਸੇਵਕਾਂ ਨੂੰ ਜੋ ਉਸ ਨਾਲ ਯਰੂਸ਼ਲਮ ਵਿਚ ਸਨ, ਕਿਹਾ: “ਉੱਠੋ, ਚਲੋ ਆਪਾਂ ਭੱਜ ਚੱਲੀਏ,+ ਨਹੀਂ ਤਾਂ ਸਾਡੇ ਵਿੱਚੋਂ ਕੋਈ ਵੀ ਅਬਸ਼ਾਲੋਮ ਦੇ ਹੱਥੋਂ ਨਹੀਂ ਬਚ ਸਕੇਗਾ! ਜਲਦੀ ਕਰੋ, ਕਿਤੇ ਇੱਦਾਂ ਨਾ ਹੋਵੇ ਕਿ ਉਹ ਆ ਕੇ ਸਾਨੂੰ ਫਟਾਫਟ ਘੇਰ ਲਵੇ ਅਤੇ ਸਾਨੂੰ ਤਬਾਹ ਕਰ ਦੇਵੇ ਤੇ ਸ਼ਹਿਰ ਨੂੰ ਤਲਵਾਰ ਨਾਲ ਵੱਢ ਸੁੱਟੇ!”+