-
ਜ਼ਬੂਰ 64:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਉਹ ਆਪਣੀ ਜੀਭ ਤਲਵਾਰ ਵਾਂਗ ਤਿੱਖੀ ਕਰਦੇ ਹਨ;
ਉਹ ਕੌੜੇ ਸ਼ਬਦਾਂ ਦੇ ਤੀਰਾਂ ਨਾਲ ਨਿਸ਼ਾਨਾ ਸਾਧਦੇ ਹਨ
-
ਕਹਾਉਤਾਂ 25:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਆਪਣੇ ਗੁਆਂਢੀ ਖ਼ਿਲਾਫ਼ ਝੂਠੀ ਗਵਾਹੀ ਦੇਣ ਵਾਲਾ,
ਯੁੱਧ ਦੇ ਡੰਡੇ, ਤਲਵਾਰ ਅਤੇ ਤਿੱਖੇ ਤੀਰ ਵਰਗਾ ਹੈ।+
-
-
-