-
1 ਸਮੂਏਲ 24:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਦਾਊਦ ਦੇ ਆਦਮੀਆਂ ਨੇ ਉਸ ਨੂੰ ਕਿਹਾ: “ਅੱਜ ਹੀ ਉਹ ਦਿਨ ਹੈ ਜਦੋਂ ਯਹੋਵਾਹ ਤੈਨੂੰ ਕਹਿ ਰਿਹਾ ਹੈ, ‘ਦੇਖ! ਮੈਂ ਤੇਰੇ ਦੁਸ਼ਮਣ ਨੂੰ ਤੇਰੇ ਹੱਥ ਵਿਚ ਦੇ ਦਿੱਤਾ ਹੈ।+ ਜੋ ਤੈਨੂੰ ਚੰਗਾ ਲੱਗੇ, ਤੂੰ ਉਸ ਨਾਲ ਕਰ।’” ਇਸ ਲਈ ਦਾਊਦ ਉੱਠਿਆ ਤੇ ਚੁੱਪ-ਚਾਪ ਸ਼ਾਊਲ ਦੇ ਬਿਨਾਂ ਬਾਹਾਂ ਵਾਲੇ ਚੋਗੇ ਦਾ ਸਿਰਾ ਕੱਟ ਲਿਆ।
-
-
ਕਹਾਉਤਾਂ 26:27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਜਿਹੜਾ ਟੋਆ ਪੁੱਟਦਾ ਹੈ, ਉਹ ਆਪ ਇਸ ਵਿਚ ਡਿਗ ਪਵੇਗਾ
ਅਤੇ ਜਿਹੜਾ ਪੱਥਰ ਨੂੰ ਰੋੜ੍ਹਦਾ ਹੈ, ਉਹ ਮੁੜ ਉਸੇ ਉੱਤੇ ਆ ਪਵੇਗਾ।+
-