-
ਜ਼ਬੂਰ 40:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਉਸ ਨੇ ਮੈਨੂੰ ਖ਼ਤਰਨਾਕ ਟੋਏ ਵਿੱਚੋਂ ਕੱਢਿਆ,*
ਉਸ ਨੇ ਮੈਨੂੰ ਦਲਦਲ ਵਿੱਚੋਂ ਬਾਹਰ ਲਿਆਂਦਾ।
ਉਸ ਨੇ ਮੇਰੇ ਪੈਰ ਚਟਾਨ ʼਤੇ ਰੱਖੇ;
ਉਸ ਨੇ ਮੇਰੇ ਪੈਰਾਂ ਨੂੰ ਮਜ਼ਬੂਤੀ ਨਾਲ ਟਿਕਾਇਆ।
-