ਜ਼ਬੂਰ 18:50 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 50 ਉਹ ਆਪਣੇ ਰਾਜੇ ਲਈ ਮੁਕਤੀ ਦੇ ਵੱਡੇ-ਵੱਡੇ ਕੰਮ ਕਰਦਾ ਹੈ;*+ਉਹ ਆਪਣੇ ਚੁਣੇ ਹੋਏ+ ਲਈ, ਹਾਂ, ਦਾਊਦ ਅਤੇ ਉਸ ਦੀ ਸੰਤਾਨ* ਲਈ,ਹਮੇਸ਼ਾ-ਹਮੇਸ਼ਾ ਵਾਸਤੇ ਅਟੱਲ ਪਿਆਰ ਦਿਖਾਉਂਦਾ ਹੈ।+ ਜ਼ਬੂਰ 21:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਹੇ ਯਹੋਵਾਹ, ਤੇਰੀ ਤਾਕਤ ਕਰਕੇ ਰਾਜਾ ਖ਼ੁਸ਼ ਹੁੰਦਾ ਹੈ;+ਉਹ ਤੇਰੇ ਮੁਕਤੀ ਦੇ ਕੰਮਾਂ ਕਰਕੇ ਕਿੰਨਾ ਖ਼ੁਸ਼ ਹੁੰਦਾ ਹੈ!+ ਜ਼ਬੂਰ 21:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਸ ਨੇ ਤੇਰੇ ਕੋਲੋਂ ਜ਼ਿੰਦਗੀ ਮੰਗੀ ਅਤੇ ਤੂੰ ਉਸ ਨੂੰ ਦੇ ਦਿੱਤੀ,+ਹਾਂ, ਹਮੇਸ਼ਾ-ਹਮੇਸ਼ਾ ਲਈ ਲੰਬੀ ਉਮਰ।*
50 ਉਹ ਆਪਣੇ ਰਾਜੇ ਲਈ ਮੁਕਤੀ ਦੇ ਵੱਡੇ-ਵੱਡੇ ਕੰਮ ਕਰਦਾ ਹੈ;*+ਉਹ ਆਪਣੇ ਚੁਣੇ ਹੋਏ+ ਲਈ, ਹਾਂ, ਦਾਊਦ ਅਤੇ ਉਸ ਦੀ ਸੰਤਾਨ* ਲਈ,ਹਮੇਸ਼ਾ-ਹਮੇਸ਼ਾ ਵਾਸਤੇ ਅਟੱਲ ਪਿਆਰ ਦਿਖਾਉਂਦਾ ਹੈ।+