ਜ਼ਬੂਰ 5:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਨ੍ਹਾਂ ਦੀ ਕਹੀ ਕਿਸੇ ਗੱਲ ʼਤੇ ਭਰੋਸਾ ਨਹੀਂ ਕੀਤਾ ਜਾ ਸਕਦਾ;ਉਨ੍ਹਾਂ ਦੇ ਦਿਲ ਨਫ਼ਰਤ ਨਾਲ ਭਰੇ ਹੋਏ ਹਨ;ਉਨ੍ਹਾਂ ਦੇ ਗਲ਼ੇ ਖੁੱਲ੍ਹੀ ਕਬਰ ਹਨ;ਉਹ ਆਪਣੀ ਜ਼ਬਾਨ ਨਾਲ ਚਾਪਲੂਸੀ ਕਰਦੇ ਹਨ।+ ਜ਼ਬੂਰ 28:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੈਨੂੰ ਦੁਸ਼ਟਾਂ ਨਾਲ ਨਾ ਘਸੀਟ ਜੋ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਵਿਚ ਲੱਗੇ ਰਹਿੰਦੇ ਹਨ,+ਉਹ ਆਪਣੇ ਸਾਥੀ ਨਾਲ ਸ਼ਾਂਤੀ ਭਰੀਆਂ ਗੱਲਾਂ ਕਰਦੇ ਹਨ, ਪਰ ਉਨ੍ਹਾਂ ਦੇ ਦਿਲ ਖੋਟੇ ਹਨ।+ ਜ਼ਬੂਰ 55:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਉਸ ਦੀਆਂ ਗੱਲਾਂ ਮੱਖਣ ਨਾਲੋਂ ਵੀ ਮੁਲਾਇਮ ਹਨ,+ਪਰ ਉਸ ਦੇ ਦਿਲ ਵਿਚ ਖੋਟ ਹੈ। ਉਸ ਦੀਆਂ ਗੱਲਾਂ ਤੇਲ ਨਾਲੋਂ ਵੀ ਚਿਕਨੀਆਂ ਹਨ,ਪਰ ਤਲਵਾਰ ਵਾਂਗ ਤਿੱਖੀਆਂ ਹਨ।+
9 ਉਨ੍ਹਾਂ ਦੀ ਕਹੀ ਕਿਸੇ ਗੱਲ ʼਤੇ ਭਰੋਸਾ ਨਹੀਂ ਕੀਤਾ ਜਾ ਸਕਦਾ;ਉਨ੍ਹਾਂ ਦੇ ਦਿਲ ਨਫ਼ਰਤ ਨਾਲ ਭਰੇ ਹੋਏ ਹਨ;ਉਨ੍ਹਾਂ ਦੇ ਗਲ਼ੇ ਖੁੱਲ੍ਹੀ ਕਬਰ ਹਨ;ਉਹ ਆਪਣੀ ਜ਼ਬਾਨ ਨਾਲ ਚਾਪਲੂਸੀ ਕਰਦੇ ਹਨ।+
3 ਮੈਨੂੰ ਦੁਸ਼ਟਾਂ ਨਾਲ ਨਾ ਘਸੀਟ ਜੋ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਵਿਚ ਲੱਗੇ ਰਹਿੰਦੇ ਹਨ,+ਉਹ ਆਪਣੇ ਸਾਥੀ ਨਾਲ ਸ਼ਾਂਤੀ ਭਰੀਆਂ ਗੱਲਾਂ ਕਰਦੇ ਹਨ, ਪਰ ਉਨ੍ਹਾਂ ਦੇ ਦਿਲ ਖੋਟੇ ਹਨ।+
21 ਉਸ ਦੀਆਂ ਗੱਲਾਂ ਮੱਖਣ ਨਾਲੋਂ ਵੀ ਮੁਲਾਇਮ ਹਨ,+ਪਰ ਉਸ ਦੇ ਦਿਲ ਵਿਚ ਖੋਟ ਹੈ। ਉਸ ਦੀਆਂ ਗੱਲਾਂ ਤੇਲ ਨਾਲੋਂ ਵੀ ਚਿਕਨੀਆਂ ਹਨ,ਪਰ ਤਲਵਾਰ ਵਾਂਗ ਤਿੱਖੀਆਂ ਹਨ।+