ਕੂਚ 22:22-24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਤੁਸੀਂ ਕਿਸੇ ਵਿਧਵਾ ਜਾਂ ਯਤੀਮ* ʼਤੇ ਅਤਿਆਚਾਰ ਨਾ ਕਰਿਓ।+ 23 ਜੇ ਤੁਸੀਂ ਉਸ ʼਤੇ ਅਤਿਆਚਾਰ ਕਰਦੇ ਹੋ ਜਿਸ ਕਰਕੇ ਉਹ ਮੇਰੇ ਅੱਗੇ ਦੁਹਾਈ ਦਿੰਦਾ ਹੈ, ਤਾਂ ਮੈਂ ਜ਼ਰੂਰ ਉਸ ਦੀ ਦੁਹਾਈ ਸੁਣਾਂਗਾ;+ 24 ਅਤੇ ਮੇਰਾ ਗੁੱਸਾ ਭੜਕੇਗਾ ਅਤੇ ਮੈਂ ਤੁਹਾਨੂੰ ਤਲਵਾਰ ਨਾਲ ਵੱਢ ਸੁੱਟਾਂਗਾ ਅਤੇ ਤੁਹਾਡੀਆਂ ਪਤਨੀਆਂ ਵਿਧਵਾ ਹੋ ਜਾਣਗੀਆਂ ਅਤੇ ਤੁਹਾਡੇ ਬੱਚੇ ਯਤੀਮ। ਬਿਵਸਥਾ ਸਾਰ 10:17, 18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤੇਰਾ ਪਰਮੇਸ਼ੁਰ ਯਹੋਵਾਹ ਸਾਰੇ ਈਸ਼ਵਰਾਂ ਨਾਲੋਂ ਮਹਾਨ+ ਹੈ ਅਤੇ ਉਹ ਪ੍ਰਭੂਆਂ ਦਾ ਪ੍ਰਭੂ, ਮਹਾਨ ਪਰਮੇਸ਼ੁਰ, ਤਾਕਤਵਰ ਅਤੇ ਸ਼ਰਧਾ ਦੇ ਲਾਇਕ ਹੈ। ਉਹ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ+ ਅਤੇ ਨਾ ਹੀ ਰਿਸ਼ਵਤ ਲੈਂਦਾ ਹੈ। 18 ਉਹ ਯਤੀਮਾਂ* ਅਤੇ ਵਿਧਵਾਵਾਂ ਦਾ ਨਿਆਂ ਕਰਦਾ ਹੈ+ ਅਤੇ ਪਰਦੇਸੀਆਂ ਨੂੰ ਪਿਆਰ ਕਰਦਾ ਹੈ+ ਅਤੇ ਉਨ੍ਹਾਂ ਨੂੰ ਰੋਟੀ ਅਤੇ ਕੱਪੜਾ ਦਿੰਦਾ ਹੈ। ਜ਼ਬੂਰ 10:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਪਰ ਤੂੰ ਮੁਸੀਬਤ ਅਤੇ ਕਸ਼ਟ ਨੂੰ ਦੇਖਦਾ ਹੈਂ। ਤੂੰ ਧਿਆਨ ਦਿੰਦਾ ਹੈਂ ਅਤੇ ਮਾਮਲਿਆਂ ਨੂੰ ਆਪਣੇ ਹੱਥ ਵਿਚ ਲੈਂਦਾ ਹੈਂ।+ ਲਾਚਾਰ ਇਨਸਾਨ ਮਦਦ ਲਈ ਤੇਰੇ ਕੋਲ ਆਉਂਦੇ ਹਨ;+ਤੂੰ ਯਤੀਮ* ਦਾ ਸਹਾਰਾ ਹੈਂ।+ ਜ਼ਬੂਰ 146:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਪਰਦੇਸੀਆਂ ਦੀ ਰੱਖਿਆ ਕਰਦਾ ਹੈ;ਯਤੀਮਾਂ* ਅਤੇ ਵਿਧਵਾਵਾਂ ਨੂੰ ਸੰਭਾਲਦਾ ਹੈ,+ਪਰ ਦੁਸ਼ਟਾਂ ਦੀਆਂ ਯੋਜਨਾਵਾਂ ਨੂੰ ਅਸਫ਼ਲ ਕਰਦਾ ਹੈ।*+
22 “ਤੁਸੀਂ ਕਿਸੇ ਵਿਧਵਾ ਜਾਂ ਯਤੀਮ* ʼਤੇ ਅਤਿਆਚਾਰ ਨਾ ਕਰਿਓ।+ 23 ਜੇ ਤੁਸੀਂ ਉਸ ʼਤੇ ਅਤਿਆਚਾਰ ਕਰਦੇ ਹੋ ਜਿਸ ਕਰਕੇ ਉਹ ਮੇਰੇ ਅੱਗੇ ਦੁਹਾਈ ਦਿੰਦਾ ਹੈ, ਤਾਂ ਮੈਂ ਜ਼ਰੂਰ ਉਸ ਦੀ ਦੁਹਾਈ ਸੁਣਾਂਗਾ;+ 24 ਅਤੇ ਮੇਰਾ ਗੁੱਸਾ ਭੜਕੇਗਾ ਅਤੇ ਮੈਂ ਤੁਹਾਨੂੰ ਤਲਵਾਰ ਨਾਲ ਵੱਢ ਸੁੱਟਾਂਗਾ ਅਤੇ ਤੁਹਾਡੀਆਂ ਪਤਨੀਆਂ ਵਿਧਵਾ ਹੋ ਜਾਣਗੀਆਂ ਅਤੇ ਤੁਹਾਡੇ ਬੱਚੇ ਯਤੀਮ।
17 ਤੇਰਾ ਪਰਮੇਸ਼ੁਰ ਯਹੋਵਾਹ ਸਾਰੇ ਈਸ਼ਵਰਾਂ ਨਾਲੋਂ ਮਹਾਨ+ ਹੈ ਅਤੇ ਉਹ ਪ੍ਰਭੂਆਂ ਦਾ ਪ੍ਰਭੂ, ਮਹਾਨ ਪਰਮੇਸ਼ੁਰ, ਤਾਕਤਵਰ ਅਤੇ ਸ਼ਰਧਾ ਦੇ ਲਾਇਕ ਹੈ। ਉਹ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਦਾ+ ਅਤੇ ਨਾ ਹੀ ਰਿਸ਼ਵਤ ਲੈਂਦਾ ਹੈ। 18 ਉਹ ਯਤੀਮਾਂ* ਅਤੇ ਵਿਧਵਾਵਾਂ ਦਾ ਨਿਆਂ ਕਰਦਾ ਹੈ+ ਅਤੇ ਪਰਦੇਸੀਆਂ ਨੂੰ ਪਿਆਰ ਕਰਦਾ ਹੈ+ ਅਤੇ ਉਨ੍ਹਾਂ ਨੂੰ ਰੋਟੀ ਅਤੇ ਕੱਪੜਾ ਦਿੰਦਾ ਹੈ।
14 ਪਰ ਤੂੰ ਮੁਸੀਬਤ ਅਤੇ ਕਸ਼ਟ ਨੂੰ ਦੇਖਦਾ ਹੈਂ। ਤੂੰ ਧਿਆਨ ਦਿੰਦਾ ਹੈਂ ਅਤੇ ਮਾਮਲਿਆਂ ਨੂੰ ਆਪਣੇ ਹੱਥ ਵਿਚ ਲੈਂਦਾ ਹੈਂ।+ ਲਾਚਾਰ ਇਨਸਾਨ ਮਦਦ ਲਈ ਤੇਰੇ ਕੋਲ ਆਉਂਦੇ ਹਨ;+ਤੂੰ ਯਤੀਮ* ਦਾ ਸਹਾਰਾ ਹੈਂ।+
9 ਯਹੋਵਾਹ ਪਰਦੇਸੀਆਂ ਦੀ ਰੱਖਿਆ ਕਰਦਾ ਹੈ;ਯਤੀਮਾਂ* ਅਤੇ ਵਿਧਵਾਵਾਂ ਨੂੰ ਸੰਭਾਲਦਾ ਹੈ,+ਪਰ ਦੁਸ਼ਟਾਂ ਦੀਆਂ ਯੋਜਨਾਵਾਂ ਨੂੰ ਅਸਫ਼ਲ ਕਰਦਾ ਹੈ।*+