1 ਰਾਜਿਆਂ 10:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਫਿਰ ਉਸ ਨੇ ਰਾਜੇ ਨੂੰ 120 ਕਿੱਕਾਰ* ਸੋਨਾ, ਬਹੁਤ ਸਾਰਾ ਬਲਸਾਨ ਦਾ ਤੇਲ+ ਅਤੇ ਕੀਮਤੀ ਪੱਥਰ ਦਿੱਤੇ।+ ਸ਼ਬਾ ਦੀ ਰਾਣੀ ਨੇ ਜਿੰਨਾ ਬਲਸਾਨ ਦਾ ਤੇਲ ਰਾਜਾ ਸੁਲੇਮਾਨ ਨੂੰ ਦਿੱਤਾ, ਉੱਨਾ ਫਿਰ ਕਦੇ ਵੀ ਨਹੀਂ ਲਿਆਂਦਾ ਗਿਆ। 2 ਇਤਿਹਾਸ 32:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਅਤੇ ਬਹੁਤ ਸਾਰੇ ਲੋਕ ਯਰੂਸ਼ਲਮ ਵਿਚ ਯਹੋਵਾਹ ਲਈ ਤੋਹਫ਼ੇ ਅਤੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਲਈ ਵਧੀਆ ਤੋਂ ਵਧੀਆ ਚੀਜ਼ਾਂ ਲਿਆਏ+ ਅਤੇ ਇਸ ਤੋਂ ਬਾਅਦ ਸਾਰੀਆਂ ਕੌਮਾਂ ਉਸ ਦਾ ਬਹੁਤ ਆਦਰ-ਮਾਣ ਕਰਨ ਲੱਗੀਆਂ। ਜ਼ਬੂਰ 72:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਤਰਸ਼ੀਸ਼ ਅਤੇ ਟਾਪੂਆਂ ਦੇ ਰਾਜੇ ਨਜ਼ਰਾਨੇ ਲੈ ਕੇ ਆਉਣਗੇ।+ ਸ਼ਬਾ ਅਤੇ ਸਬਾ ਦੇ ਰਾਜੇ ਉਸ ਨੂੰ ਤੋਹਫ਼ੇ ਦੇਣਗੇ।+
10 ਫਿਰ ਉਸ ਨੇ ਰਾਜੇ ਨੂੰ 120 ਕਿੱਕਾਰ* ਸੋਨਾ, ਬਹੁਤ ਸਾਰਾ ਬਲਸਾਨ ਦਾ ਤੇਲ+ ਅਤੇ ਕੀਮਤੀ ਪੱਥਰ ਦਿੱਤੇ।+ ਸ਼ਬਾ ਦੀ ਰਾਣੀ ਨੇ ਜਿੰਨਾ ਬਲਸਾਨ ਦਾ ਤੇਲ ਰਾਜਾ ਸੁਲੇਮਾਨ ਨੂੰ ਦਿੱਤਾ, ਉੱਨਾ ਫਿਰ ਕਦੇ ਵੀ ਨਹੀਂ ਲਿਆਂਦਾ ਗਿਆ।
23 ਅਤੇ ਬਹੁਤ ਸਾਰੇ ਲੋਕ ਯਰੂਸ਼ਲਮ ਵਿਚ ਯਹੋਵਾਹ ਲਈ ਤੋਹਫ਼ੇ ਅਤੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਲਈ ਵਧੀਆ ਤੋਂ ਵਧੀਆ ਚੀਜ਼ਾਂ ਲਿਆਏ+ ਅਤੇ ਇਸ ਤੋਂ ਬਾਅਦ ਸਾਰੀਆਂ ਕੌਮਾਂ ਉਸ ਦਾ ਬਹੁਤ ਆਦਰ-ਮਾਣ ਕਰਨ ਲੱਗੀਆਂ।