ਰੋਮੀਆਂ 11:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਨਾਲੇ ਦਾਊਦ ਕਹਿੰਦਾ ਹੈ: “ਉਨ੍ਹਾਂ ਦੀ ਦਾਅਵਤ* ਉਨ੍ਹਾਂ ਲਈ ਫੰਦਾ, ਫਾਹੀ, ਠੋਕਰ ਦਾ ਪੱਥਰ ਅਤੇ ਸਜ਼ਾ ਬਣ ਜਾਵੇ; 10 ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਵੇ ਤਾਂਕਿ ਉਹ ਦੇਖ ਨਾ ਸਕਣ। ਨਾਲੇ ਉਨ੍ਹਾਂ ਦੀ ਪਿੱਠ ਹਮੇਸ਼ਾ ਝੁਕਾਈ ਰੱਖ।”+
9 ਨਾਲੇ ਦਾਊਦ ਕਹਿੰਦਾ ਹੈ: “ਉਨ੍ਹਾਂ ਦੀ ਦਾਅਵਤ* ਉਨ੍ਹਾਂ ਲਈ ਫੰਦਾ, ਫਾਹੀ, ਠੋਕਰ ਦਾ ਪੱਥਰ ਅਤੇ ਸਜ਼ਾ ਬਣ ਜਾਵੇ; 10 ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਵੇ ਤਾਂਕਿ ਉਹ ਦੇਖ ਨਾ ਸਕਣ। ਨਾਲੇ ਉਨ੍ਹਾਂ ਦੀ ਪਿੱਠ ਹਮੇਸ਼ਾ ਝੁਕਾਈ ਰੱਖ।”+