ਅੱਯੂਬ 21:14, 15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਪਰ ਉਹ ਸੱਚੇ ਪਰਮੇਸ਼ੁਰ ਨੂੰ ਕਹਿੰਦੇ ਹਨ, ‘ਸਾਨੂੰ ਇਕੱਲੇ ਛੱਡ ਦੇ! ਅਸੀਂ ਤੇਰੇ ਰਾਹਾਂ ਬਾਰੇ ਨਹੀਂ ਜਾਣਨਾ ਚਾਹੁੰਦੇ।+ 15 ਸਰਬਸ਼ਕਤੀਮਾਨ ਹੈ ਕੌਣ ਕਿ ਅਸੀਂ ਉਸ ਦੀ ਸੇਵਾ ਕਰੀਏ?+ ਉਸ ਬਾਰੇ ਜਾਣ ਕੇ ਸਾਨੂੰ ਕੀ ਫ਼ਾਇਦਾ?’+
14 ਪਰ ਉਹ ਸੱਚੇ ਪਰਮੇਸ਼ੁਰ ਨੂੰ ਕਹਿੰਦੇ ਹਨ, ‘ਸਾਨੂੰ ਇਕੱਲੇ ਛੱਡ ਦੇ! ਅਸੀਂ ਤੇਰੇ ਰਾਹਾਂ ਬਾਰੇ ਨਹੀਂ ਜਾਣਨਾ ਚਾਹੁੰਦੇ।+ 15 ਸਰਬਸ਼ਕਤੀਮਾਨ ਹੈ ਕੌਣ ਕਿ ਅਸੀਂ ਉਸ ਦੀ ਸੇਵਾ ਕਰੀਏ?+ ਉਸ ਬਾਰੇ ਜਾਣ ਕੇ ਸਾਨੂੰ ਕੀ ਫ਼ਾਇਦਾ?’+