ਕੂਚ 14:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਮੂਸਾ ਨੇ ਸਮੁੰਦਰ ਵੱਲ ਆਪਣਾ ਹੱਥ ਕੀਤਾ;+ ਯਹੋਵਾਹ ਨੇ ਸਾਰੀ ਰਾਤ ਪੂਰਬ ਵੱਲੋਂ ਤੇਜ਼ ਹਨੇਰੀ ਵਗਾ ਕੇ ਸਮੁੰਦਰ ਦੇ ਪਾਣੀ ਨੂੰ ਪਿੱਛੇ ਵੱਲ ਧੱਕ ਦਿੱਤਾ ਜਿਸ ਕਰਕੇ ਪਾਣੀ ਦੋ ਹਿੱਸਿਆਂ ਵਿਚ ਵੰਡਿਆ+ ਗਿਆ ਅਤੇ ਸਮੁੰਦਰੀ ਤਲ ਸੁੱਕ ਗਿਆ।+ ਯਹੋਸ਼ੁਆ 3:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਤਾਂ ਉੱਪਰੋਂ ਵਹਿੰਦੇ ਪਾਣੀ ਉੱਥੇ ਹੀ ਰੁਕ ਗਏ। ਉਹ ਬਹੁਤ ਦੂਰ ਸਾਰਥਾਨ ਦੇ ਨੇੜੇ ਇਕ ਸ਼ਹਿਰ ਆਦਾਮ ਵਿਚ ਇਕ ਕੰਧ* ਵਾਂਗ ਖੜ੍ਹ ਗਏ ਜਦ ਕਿ ਹੇਠਾਂ ਦਾ ਪਾਣੀ ਅਰਾਬਾਹ ਸਾਗਰ ਯਾਨੀ ਖਾਰੇ ਸਮੁੰਦਰ* ਵੱਲ ਨੂੰ ਵਹਿ ਗਿਆ। ਪਾਣੀ ਰੁਕ ਗਏ ਅਤੇ ਲੋਕ ਪਾਰ ਲੰਘ ਕੇ ਯਰੀਹੋ ਨੇੜੇ ਪਹੁੰਚ ਗਏ। ਜ਼ਬੂਰ 114:1-3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 114 ਜਦੋਂ ਇਜ਼ਰਾਈਲ ਮਿਸਰ ਵਿੱਚੋਂ ਬਾਹਰ ਨਿਕਲਿਆ,+ਹਾਂ, ਯਾਕੂਬ ਦਾ ਘਰਾਣਾ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਵਿੱਚੋਂ ਨਿਕਲਿਆ, 2 ਉਦੋਂ ਯਹੂਦਾਹ ਪਰਮੇਸ਼ੁਰ ਦਾ ਪਵਿੱਤਰ ਸਥਾਨਅਤੇ ਇਜ਼ਰਾਈਲ ਉਸ ਦੀ ਸਲਤਨਤ ਬਣਿਆ।+ 3 ਇਹ ਦੇਖ ਕੇ ਸਮੁੰਦਰ ਭੱਜ ਗਿਆ;+ਯਰਦਨ ਦਰਿਆ ਪਿੱਛੇ ਮੁੜ ਗਿਆ।+
21 ਮੂਸਾ ਨੇ ਸਮੁੰਦਰ ਵੱਲ ਆਪਣਾ ਹੱਥ ਕੀਤਾ;+ ਯਹੋਵਾਹ ਨੇ ਸਾਰੀ ਰਾਤ ਪੂਰਬ ਵੱਲੋਂ ਤੇਜ਼ ਹਨੇਰੀ ਵਗਾ ਕੇ ਸਮੁੰਦਰ ਦੇ ਪਾਣੀ ਨੂੰ ਪਿੱਛੇ ਵੱਲ ਧੱਕ ਦਿੱਤਾ ਜਿਸ ਕਰਕੇ ਪਾਣੀ ਦੋ ਹਿੱਸਿਆਂ ਵਿਚ ਵੰਡਿਆ+ ਗਿਆ ਅਤੇ ਸਮੁੰਦਰੀ ਤਲ ਸੁੱਕ ਗਿਆ।+
16 ਤਾਂ ਉੱਪਰੋਂ ਵਹਿੰਦੇ ਪਾਣੀ ਉੱਥੇ ਹੀ ਰੁਕ ਗਏ। ਉਹ ਬਹੁਤ ਦੂਰ ਸਾਰਥਾਨ ਦੇ ਨੇੜੇ ਇਕ ਸ਼ਹਿਰ ਆਦਾਮ ਵਿਚ ਇਕ ਕੰਧ* ਵਾਂਗ ਖੜ੍ਹ ਗਏ ਜਦ ਕਿ ਹੇਠਾਂ ਦਾ ਪਾਣੀ ਅਰਾਬਾਹ ਸਾਗਰ ਯਾਨੀ ਖਾਰੇ ਸਮੁੰਦਰ* ਵੱਲ ਨੂੰ ਵਹਿ ਗਿਆ। ਪਾਣੀ ਰੁਕ ਗਏ ਅਤੇ ਲੋਕ ਪਾਰ ਲੰਘ ਕੇ ਯਰੀਹੋ ਨੇੜੇ ਪਹੁੰਚ ਗਏ।
114 ਜਦੋਂ ਇਜ਼ਰਾਈਲ ਮਿਸਰ ਵਿੱਚੋਂ ਬਾਹਰ ਨਿਕਲਿਆ,+ਹਾਂ, ਯਾਕੂਬ ਦਾ ਘਰਾਣਾ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਵਿੱਚੋਂ ਨਿਕਲਿਆ, 2 ਉਦੋਂ ਯਹੂਦਾਹ ਪਰਮੇਸ਼ੁਰ ਦਾ ਪਵਿੱਤਰ ਸਥਾਨਅਤੇ ਇਜ਼ਰਾਈਲ ਉਸ ਦੀ ਸਲਤਨਤ ਬਣਿਆ।+ 3 ਇਹ ਦੇਖ ਕੇ ਸਮੁੰਦਰ ਭੱਜ ਗਿਆ;+ਯਰਦਨ ਦਰਿਆ ਪਿੱਛੇ ਮੁੜ ਗਿਆ।+