1 ਇਤਿਹਾਸ 25:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਫਿਰ ਦਾਊਦ ਅਤੇ ਸੇਵਾ ਕਰਨ ਵਾਲੇ ਸਮੂਹਾਂ ਦੇ ਮੁਖੀਆਂ ਨੇ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਕੁਝ ਪੁੱਤਰਾਂ+ ਨੂੰ ਵੱਖਰਾ ਕੀਤਾ ਕਿ ਉਹ ਰਬਾਬਾਂ, ਤਾਰਾਂ ਵਾਲੇ ਸਾਜ਼ਾਂ+ ਅਤੇ ਛੈਣਿਆਂ+ ਨਾਲ ਭਵਿੱਖਬਾਣੀ ਕਰਨ। ਇਸ ਸੇਵਾ ਲਈ ਚੁਣੇ ਗਏ ਆਦਮੀਆਂ ਦੀ ਸੂਚੀ ਇਹ ਸੀ,
25 ਫਿਰ ਦਾਊਦ ਅਤੇ ਸੇਵਾ ਕਰਨ ਵਾਲੇ ਸਮੂਹਾਂ ਦੇ ਮੁਖੀਆਂ ਨੇ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਕੁਝ ਪੁੱਤਰਾਂ+ ਨੂੰ ਵੱਖਰਾ ਕੀਤਾ ਕਿ ਉਹ ਰਬਾਬਾਂ, ਤਾਰਾਂ ਵਾਲੇ ਸਾਜ਼ਾਂ+ ਅਤੇ ਛੈਣਿਆਂ+ ਨਾਲ ਭਵਿੱਖਬਾਣੀ ਕਰਨ। ਇਸ ਸੇਵਾ ਲਈ ਚੁਣੇ ਗਏ ਆਦਮੀਆਂ ਦੀ ਸੂਚੀ ਇਹ ਸੀ,