ਕੂਚ 16:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 “ਮੈਂ ਇਜ਼ਰਾਈਲੀਆਂ ਦੀ ਬੁੜ-ਬੁੜ ਸੁਣ ਲਈ ਹੈ।+ ਉਨ੍ਹਾਂ ਨੂੰ ਕਹਿ, ‘ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਤੁਸੀਂ ਰੱਜ ਕੇ ਮੀਟ ਖਾਓਗੇ ਅਤੇ ਸਵੇਰੇ ਤੁਸੀਂ ਰੋਟੀ ਖਾਓਗੇ+ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਹੀ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”+
12 “ਮੈਂ ਇਜ਼ਰਾਈਲੀਆਂ ਦੀ ਬੁੜ-ਬੁੜ ਸੁਣ ਲਈ ਹੈ।+ ਉਨ੍ਹਾਂ ਨੂੰ ਕਹਿ, ‘ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ* ਤੁਸੀਂ ਰੱਜ ਕੇ ਮੀਟ ਖਾਓਗੇ ਅਤੇ ਸਵੇਰੇ ਤੁਸੀਂ ਰੋਟੀ ਖਾਓਗੇ+ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਹੀ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”+