ਨਹਮਯਾਹ 9:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿੱਤਾ+ ਜੋ ਉਨ੍ਹਾਂ ਉੱਤੇ ਅਤਿਆਚਾਰ ਕਰਦੇ ਰਹੇ।+ ਪਰ ਉਹ ਆਪਣੇ ਦੁੱਖ ਦੇ ਵੇਲੇ ਤੇਰੇ ਅੱਗੇ ਦੁਹਾਈ ਦਿੰਦੇ ਸਨ ਅਤੇ ਤੂੰ ਸਵਰਗ ਤੋਂ ਉਨ੍ਹਾਂ ਦੀ ਸੁਣਦਾ ਸੀ; ਤੂੰ ਆਪਣੀ ਵੱਡੀ ਦਇਆ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਉਣ ਲਈ ਕਿਸੇ-ਨਾ-ਕਿਸੇ ਨੂੰ ਘੱਲਦਾ ਸੀ।+ ਯਸਾਯਾਹ 48:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਮੈਂ ਆਪਣੇ ਨਾਂ ਦੀ ਖ਼ਾਤਰ ਆਪਣਾ ਗੁੱਸਾ ਰੋਕੀ ਰੱਖਾਂਗਾ;+ਆਪਣੀ ਵਡਿਆਈ ਲਈ ਮੈਂ ਆਪਣੇ ʼਤੇ ਕਾਬੂ ਰੱਖਾਂਗਾਅਤੇ ਮੈਂ ਤੇਰਾ ਨਾਮੋ-ਨਿਸ਼ਾਨ ਨਹੀਂ ਮਿਟਾਵਾਂਗਾ।+ ਹਿਜ਼ਕੀਏਲ 20:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਮੈਂ ਜੋ ਵੀ ਕੀਤਾ, ਉਹ ਆਪਣੇ ਨਾਂ ਦੀ ਖ਼ਾਤਰ ਕੀਤਾ ਤਾਂਕਿ ਕੌਮਾਂ ਵਿਚ ਮੇਰਾ ਨਾਂ ਪਲੀਤ ਨਾ ਹੋਵੇ ਜਿਨ੍ਹਾਂ ਵਿਚਕਾਰ ਉਹ ਰਹਿ ਰਹੇ ਸਨ।+ ਜਦ ਮੈਂ ਉਨ੍ਹਾਂ* ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਸੀ, ਤਾਂ ਮੈਂ ਇਨ੍ਹਾਂ ਕੌਮਾਂ ਸਾਮ੍ਹਣੇ ਉਨ੍ਹਾਂ* ਅੱਗੇ ਆਪਣੇ ਆਪ ਨੂੰ ਜ਼ਾਹਰ ਕੀਤਾ ਸੀ।+
27 ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿੱਤਾ+ ਜੋ ਉਨ੍ਹਾਂ ਉੱਤੇ ਅਤਿਆਚਾਰ ਕਰਦੇ ਰਹੇ।+ ਪਰ ਉਹ ਆਪਣੇ ਦੁੱਖ ਦੇ ਵੇਲੇ ਤੇਰੇ ਅੱਗੇ ਦੁਹਾਈ ਦਿੰਦੇ ਸਨ ਅਤੇ ਤੂੰ ਸਵਰਗ ਤੋਂ ਉਨ੍ਹਾਂ ਦੀ ਸੁਣਦਾ ਸੀ; ਤੂੰ ਆਪਣੀ ਵੱਡੀ ਦਇਆ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਉਣ ਲਈ ਕਿਸੇ-ਨਾ-ਕਿਸੇ ਨੂੰ ਘੱਲਦਾ ਸੀ।+
9 ਪਰ ਮੈਂ ਆਪਣੇ ਨਾਂ ਦੀ ਖ਼ਾਤਰ ਆਪਣਾ ਗੁੱਸਾ ਰੋਕੀ ਰੱਖਾਂਗਾ;+ਆਪਣੀ ਵਡਿਆਈ ਲਈ ਮੈਂ ਆਪਣੇ ʼਤੇ ਕਾਬੂ ਰੱਖਾਂਗਾਅਤੇ ਮੈਂ ਤੇਰਾ ਨਾਮੋ-ਨਿਸ਼ਾਨ ਨਹੀਂ ਮਿਟਾਵਾਂਗਾ।+
9 ਪਰ ਮੈਂ ਜੋ ਵੀ ਕੀਤਾ, ਉਹ ਆਪਣੇ ਨਾਂ ਦੀ ਖ਼ਾਤਰ ਕੀਤਾ ਤਾਂਕਿ ਕੌਮਾਂ ਵਿਚ ਮੇਰਾ ਨਾਂ ਪਲੀਤ ਨਾ ਹੋਵੇ ਜਿਨ੍ਹਾਂ ਵਿਚਕਾਰ ਉਹ ਰਹਿ ਰਹੇ ਸਨ।+ ਜਦ ਮੈਂ ਉਨ੍ਹਾਂ* ਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਸੀ, ਤਾਂ ਮੈਂ ਇਨ੍ਹਾਂ ਕੌਮਾਂ ਸਾਮ੍ਹਣੇ ਉਨ੍ਹਾਂ* ਅੱਗੇ ਆਪਣੇ ਆਪ ਨੂੰ ਜ਼ਾਹਰ ਕੀਤਾ ਸੀ।+