-
1 ਸਮੂਏਲ 4:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਫਲਿਸਤੀਆਂ ਨੇ ਇਜ਼ਰਾਈਲੀਆਂ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਨ੍ਹਿਆ, ਪਰ ਯੁੱਧ ਵਿਚ ਇਜ਼ਰਾਈਲੀਆਂ ਦਾ ਬੁਰਾ ਹਾਲ ਹੋਇਆ। ਉਹ ਫਲਿਸਤੀਆਂ ਦੇ ਹੱਥੋਂ ਹਾਰ ਗਏ ਜਿਨ੍ਹਾਂ ਨੇ ਯੁੱਧ ਦੇ ਮੈਦਾਨ ਵਿਚ ਉਨ੍ਹਾਂ ਦੇ ਲਗਭਗ 4,000 ਆਦਮੀ ਮਾਰ ਦਿੱਤੇ।
-
-
1 ਸਮੂਏਲ 4:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਇਸ ਲਈ ਫਲਿਸਤੀ ਲੜੇ ਅਤੇ ਇਜ਼ਰਾਈਲ ਹਾਰ ਗਿਆ+ ਤੇ ਹਰ ਕੋਈ ਆਪੋ-ਆਪਣੇ ਤੰਬੂ ਵਿਚ ਭੱਜ ਗਿਆ। ਬਹੁਤ ਖ਼ੂਨ-ਖ਼ਰਾਬਾ ਹੋਇਆ; ਇਜ਼ਰਾਈਲੀਆਂ ਦੇ 30,000 ਪੈਦਲ ਚੱਲਣ ਵਾਲੇ ਫ਼ੌਜੀ ਮਾਰੇ ਗਏ।
-