-
1 ਸਮੂਏਲ 4:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਉਸ ਦੀ ਨੂੰਹ, ਫ਼ੀਨਹਾਸ ਦੀ ਪਤਨੀ ਗਰਭਵਤੀ ਸੀ ਅਤੇ ਉਸ ਦਾ ਜਨਮ ਦੇਣ ਦਾ ਸਮਾਂ ਨੇੜੇ ਸੀ। ਜਦ ਉਸ ਨੇ ਇਹ ਖ਼ਬਰ ਸੁਣੀ ਕਿ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਉਸ ਦੇ ਸਹੁਰੇ ਅਤੇ ਪਤੀ ਦੀ ਮੌਤ ਹੋ ਗਈ ਹੈ, ਤਾਂ ਉਹ ਦਰਦ ਨਾਲ ਦੋਹਰੀ ਹੋ ਗਈ ਅਤੇ ਅਚਾਨਕ ਉਸ ਨੂੰ ਜਣਨ-ਪੀੜਾਂ ਲੱਗ ਗਈਆਂ ਅਤੇ ਉਸ ਨੇ ਬੱਚੇ ਨੂੰ ਜਨਮ ਦਿੱਤਾ।
-