ਜ਼ਬੂਰ 104:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਸ ਨੇ ਧਰਤੀ ਦੀਆਂ ਪੱਕੀਆਂ ਨੀਂਹਾਂ ਰੱਖੀਆਂ;+ਇਹ ਕਦੇ ਵੀ ਆਪਣੀ ਜਗ੍ਹਾ ਤੋਂ ਨਹੀਂ ਹਿੱਲੇਗੀ।*+ ਜ਼ਬੂਰ 119:90 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 90 ਤੂੰ ਪੀੜ੍ਹੀਓ-ਪੀੜ੍ਹੀ ਵਫ਼ਾਦਾਰ ਰਹਿੰਦਾ ਹੈਂ।+ ਤੂੰ ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਹੈ, ਇਸੇ ਕਰਕੇ ਇਹ ਅੱਜ ਵੀ ਟਿਕੀ ਹੋਈ ਹੈ।+ ਉਪਦੇਸ਼ਕ ਦੀ ਕਿਤਾਬ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਕ ਪੀੜ੍ਹੀ ਆਉਂਦੀ ਹੈ ਅਤੇ ਇਕ ਪੀੜ੍ਹੀ ਜਾਂਦੀ ਹੈ,ਪਰ ਧਰਤੀ ਹਮੇਸ਼ਾ ਕਾਇਮ* ਰਹਿੰਦੀ ਹੈ।+
90 ਤੂੰ ਪੀੜ੍ਹੀਓ-ਪੀੜ੍ਹੀ ਵਫ਼ਾਦਾਰ ਰਹਿੰਦਾ ਹੈਂ।+ ਤੂੰ ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਹੈ, ਇਸੇ ਕਰਕੇ ਇਹ ਅੱਜ ਵੀ ਟਿਕੀ ਹੋਈ ਹੈ।+