ਕੂਚ 6:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੈਂ ਅਬਰਾਹਾਮ, ਇਸਹਾਕ ਤੇ ਯਾਕੂਬ ਸਾਮ੍ਹਣੇ ਸਰਬਸ਼ਕਤੀਮਾਨ ਪਰਮੇਸ਼ੁਰ ਵਜੋਂ ਪ੍ਰਗਟ ਹੁੰਦਾ ਸੀ,+ ਪਰ ਮੈਂ ਆਪਣੇ ਨਾਂ ਯਹੋਵਾਹ+ ਦੇ ਸੰਬੰਧ ਵਿਚ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਕਦੀ ਪੂਰੀ ਤਰ੍ਹਾਂ ਜ਼ਾਹਰ ਨਹੀਂ ਕੀਤਾ।+ ਜ਼ਬੂਰ 68:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਰਮੇਸ਼ੁਰ ਲਈ ਗੀਤ ਗਾਓ;* ਉਸ ਦੇ ਨਾਂ ਦਾ ਗੁਣਗਾਨ ਕਰੋ।+ ਪਰਮੇਸ਼ੁਰ ਲਈ ਗੀਤ ਗਾਓ ਜੋ ਉਜਾੜ ਇਲਾਕਿਆਂ ਵਿੱਚੋਂ ਦੀ ਲੰਘਦਾ ਹੈ।* ਉਸ ਦਾ ਨਾਂ ਯਾਹ* ਹੈ!+ ਉਸ ਦੇ ਅੱਗੇ ਖ਼ੁਸ਼ੀਆਂ ਮਨਾਓ! ਯਸਾਯਾਹ 42:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ;ਮੈਂ ਆਪਣੀ ਮਹਿਮਾ ਹੋਰ ਕਿਸੇ ਨੂੰ ਨਹੀਂ ਦਿੰਦਾ,*ਨਾ ਆਪਣੀ ਵਡਿਆਈ ਘੜੀਆਂ ਹੋਈਆਂ ਮੂਰਤਾਂ ਨੂੰ।+ ਯਸਾਯਾਹ 54:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 “ਕਿਉਂਕਿ ਤੇਰਾ ਮਹਾਨ ਸਿਰਜਣਹਾਰ+ ਤੇਰੇ ਲਈ ਪਤੀ* ਵਾਂਗ ਹੈ,+ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ,ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਤੇਰਾ ਛੁਡਾਉਣ ਵਾਲਾ ਹੈ।+ ਉਸ ਨੂੰ ਸਾਰੀ ਧਰਤੀ ਦਾ ਪਰਮੇਸ਼ੁਰ ਕਿਹਾ ਜਾਵੇਗਾ।+
3 ਮੈਂ ਅਬਰਾਹਾਮ, ਇਸਹਾਕ ਤੇ ਯਾਕੂਬ ਸਾਮ੍ਹਣੇ ਸਰਬਸ਼ਕਤੀਮਾਨ ਪਰਮੇਸ਼ੁਰ ਵਜੋਂ ਪ੍ਰਗਟ ਹੁੰਦਾ ਸੀ,+ ਪਰ ਮੈਂ ਆਪਣੇ ਨਾਂ ਯਹੋਵਾਹ+ ਦੇ ਸੰਬੰਧ ਵਿਚ ਉਨ੍ਹਾਂ ਸਾਮ੍ਹਣੇ ਆਪਣੇ ਆਪ ਨੂੰ ਕਦੀ ਪੂਰੀ ਤਰ੍ਹਾਂ ਜ਼ਾਹਰ ਨਹੀਂ ਕੀਤਾ।+
4 ਪਰਮੇਸ਼ੁਰ ਲਈ ਗੀਤ ਗਾਓ;* ਉਸ ਦੇ ਨਾਂ ਦਾ ਗੁਣਗਾਨ ਕਰੋ।+ ਪਰਮੇਸ਼ੁਰ ਲਈ ਗੀਤ ਗਾਓ ਜੋ ਉਜਾੜ ਇਲਾਕਿਆਂ ਵਿੱਚੋਂ ਦੀ ਲੰਘਦਾ ਹੈ।* ਉਸ ਦਾ ਨਾਂ ਯਾਹ* ਹੈ!+ ਉਸ ਦੇ ਅੱਗੇ ਖ਼ੁਸ਼ੀਆਂ ਮਨਾਓ!
8 ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ;ਮੈਂ ਆਪਣੀ ਮਹਿਮਾ ਹੋਰ ਕਿਸੇ ਨੂੰ ਨਹੀਂ ਦਿੰਦਾ,*ਨਾ ਆਪਣੀ ਵਡਿਆਈ ਘੜੀਆਂ ਹੋਈਆਂ ਮੂਰਤਾਂ ਨੂੰ।+
5 “ਕਿਉਂਕਿ ਤੇਰਾ ਮਹਾਨ ਸਿਰਜਣਹਾਰ+ ਤੇਰੇ ਲਈ ਪਤੀ* ਵਾਂਗ ਹੈ,+ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ,ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਤੇਰਾ ਛੁਡਾਉਣ ਵਾਲਾ ਹੈ।+ ਉਸ ਨੂੰ ਸਾਰੀ ਧਰਤੀ ਦਾ ਪਰਮੇਸ਼ੁਰ ਕਿਹਾ ਜਾਵੇਗਾ।+